• 10 months ago
ਕਿਸਾਨ ਅੰਦੋਲਨ 2.0 'ਚ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਲਗਾਤਾਰ ਡਟੇ ਹੋਏ ਨੇ ਤੇ ਸਿਆਸਤੀ ਲੋਕ ਹੋਣ ਚਾਹੇ ਫ਼ਿਲਮੀ ਇੰਡਸਟਰੀ ਦੇ ਲੋਕ ਓਹਨਾ ਤੋਂ ਲੈਕੇ ਆਮ ਲੋਕ ਇਸ ਅੰਦੋਲਨ ਦੀ ਹਮਾਇਤ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਪਰਮਜੀਤ ਹੰਸ ਦੀ ਉਹ ਹਰ ਮੁੱਦੇ 'ਤੇ ਆਪਣੇ ਵਿਚਾਰ ਬੇਬਾਕੀ ਨਾਲ ਰੱਖਦੇ ਨੇ ਇਸ ਵਾਰ ਵੀ ਓਹਨਾ ਨੇ ਕਿਸਾਨ ਅੰਦੋਲਨ ਤੇ ਸਰਕਾਰਾਂ ਨੂੰ ਲੈਕੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ 'ਚ ਪਰਮਜੀਤ ਹੰਸ ਨੇ ਬਹੁਤ ਸਾਰੀਆਂ ਗੱਲਾਂ ਰੱਖੀਆਂ ਓਹਨਾ ਕਿਹਾ ਮੋਦੀ ਸਾਬ ਤੇ ਖੱਟਰ ਸਾਬ ਤੁਸੀਂ ਪੂਰੀ ਦੁਨੀਆਂ ਦੀ ਫੋਰਸ ਤੁਸੀਂ ਹੱਦਾਂ ਤੇ ਭੇਜ ਦਿੱਤੀ ਕਿ ਤੁਹਾਡੇ ਤੋਂ ਆਪ ਨੀ ਜਾਇਆ ਜਾਂਦਾ ਓਹਨਾ ਨੇ ਕੀਤੀਆਂ ਜਾ ਰਹੀਆਂ ਅਥਰੂ ਗੈਸ ਦੇ ਗੋਲਿਆਂ ਤੋਂ ਲੈਕੇ ਗੋਲੀਆਂ ਤਕ ਦਾ ਜ਼ਿਕਰ ਕੀਤਾ ਤੇ ਇਸ ਵੀਡੀਓ 'ਚ ਦੀਪ ਸਿੱਧੂ ਨੂੰ ਲੈਕੇ ਵੀ ਗੱਲ ਕੀਤੀ।
.
The big game being played with farmers, Paramjit Hans opened the government's poll!
.
.
.
#farmersprotest #kisanandolan #punjabnews
~PR.182~

Category

🗞
News

Recommended