• 10 months ago
ਸੀ. ਬੀ. ਆਈ. ਵੱਲੋਂ ਕੀਤੀ ਗਈ ਕਾਰਵਾਈ ਕਾਰਨ ਪਾਸਪੋਰਟ ਆਫਿਸ ਕਾਂਡ ਅੱਜਕਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕ ਆਪਣੀ-ਆਪਣੀ ਸਮਝ ਦੇ ਮੁਤਾਬਕ ਟਿੱਪਣੀਆਂ ਕਰਦੇ ਸੁਣਨ ਨੂੰ ਮਿਲ ਰਹੇ ਹਨ। ਇਸ ਵਿਚ ਮੁੱਖ ਕੇਂਦਰ ਿਬੰਦੂ ਬੱਚਿਆਂ ਦੇ ਪਾਸਪੋਰਟ ਅਤੇ ‘ਅੰਡਰ ਰੀਵਿਊ’ ਨਾਲ ਸਬੰਧਤ ਹੈ, ਜਿਸ ਜ਼ਰੀਏ ਸੈਟਿੰਗ ਦੀ ਖੇਡ ਚੱਲਦੀ ਸੀ।ਅਸਲ ਵਿਚ ਇਹ ਮਾਮਲਾ ਜਿਹੋ-ਜਿਹਾ ਦਿਖਾਈ ਦੇ ਰਿਹਾ ਹੈ, ਉਸ ਤੋਂ ਬਹੁਤ ਵੱਡੇ ਰੂਪ ਿਵਚ ਸਾਹਮਣੇ ਆ ਸਕਦਾ ਹੈ ਕਿਉਂਕਿ ਇਸਦੀ ਜਾਂਚ ਸੀ. ਬੀ. ਆਈ. ਵੱਲੋਂ ਕੀਤੀ ਜਾ ਰਹੀ ਹੈ। ਜਿਸ ਮਾਮਲੇ ਵਿਚ ਸੀ. ਬੀ. ਆਈ. ਦੇ ਹੱਥ ਪੈ ਜਾਂਦੇ ਹਨ, ਉਸ ਵਿਚੋਂ ਆਸਾਨੀ ਨਾਲ ਨਿਕਲਣਾ ਸੌਖਾ ਨਹੀਂ ਹੈ।
.
Open secrets! This is how the whole setup of making a passport went.
.
.
.
#jalandharnews #bribenews #passportofficer
~PR.182~

Category

🗞
News

Recommended