• 10 months ago
ਕੈਨੇਡਾ ਵਿਚ ਪੜ੍ਹਨ ਦੇ ਚਾਹਵਾਨ ਜਾਂ ਪੜ੍ਹਾਈ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਹੁਣ ਨਵੇਂ ਨਿਯਮਾਂ ਨਾਲ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ। ਸਟੱਡੀ ਪਰਮਿਟਾਂ ਲਈ ਖਰਚੇ ਜਾਣ ਵਾਲੇ ਫੰਡ ਪਹਿਲਾਂ ਹੀ ਦੁੱਗਣੇ ਕੀਤੇ ਜਾ ਚੁੱਕੇ ਹਨ। PGWP ਪ੍ਰੋਗਰਾਮ ਅਧੀਨ ਵਰਕ ਪਰਮਿਟ ਵੀ 31 ਜਨਵਰੀ, 2024 ਤੋਂ ਬਾਅਦ ਬੰਦ ਕੀਤੇ ਜਾ ਰਹੇ ਹਨ। ਇਸ ਕਾਰਨ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਰਹਿਣ ਲਈ ਹੋਰ ਤਰੀਕੇ ਲੱਭਣੇ ਪੈਣਗੇ।ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੀਜ਼ਾ ਅਤੇ ਪਰਮਿਟ ਨਿਯਮਾਂ ਨੂੰ ਲਗਾਤਾਰ ਸਖ਼ਤ ਕਰ ਰਹੇ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਕੰਮ ਦੇ ਘੰਟੇ 20 ਤੋਂ ਵਧਾ ਕੇ 40 ਕਰਨ ਦੀ ਸਹੂਲਤ ਵੀ 30 ਅਪ੍ਰੈਲ ਤੱਕ ਵਧਾਈ ਗਈ ਹੈ।
.
Canada made big announcements! Now the road closed for what?
.
.
.
#canadanews #canadavisa #punjabnews
~PR.182~

Category

🗞
News

Recommended