ਸ਼ੁਭਦੀਪ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕੀ ਕਿਹਾ ਆਪਣੇ ਦਰਦ ਕਹਾਣੀ

  • 3 months ago
ਸ਼ੁਭਦੀਪ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਪੰਜਾਬ ਦੇ ਹਰ ਇੱਕ ਏਰੀਏ ਦੇ ਵਿੱਚ ਕਾਂਗਰਸ ਦੀ ਹਮਾਇਤ ਲਈ ਗਿਆ ਭਾਵੇਂ ਉਸ ਦਾ ਪੁੱਤਰ ਇਹਨਾਂ ਵੱਲੋਂ ਆਪਣੇ ਪੁੱਤਰ ਪ੍ਰਤੀ ਨੇ ਕਿਸੇ ਵੀ ਪਾਰਟੀ ਦੀ ਬਰਖਿਲਾਫੀ ਨਹੀਂ ਕੀਤੀ ਪ੍ਰੰਤੂ ਇਹਨਾਂ ਨੇ ਆਜ਼ਾਦ ਤੌਰ ਤੇ ਸਿੱਧੇ ਕਾਂਗਰਸ ਦੀ ਹਮਾਇਤ ਕੀਤੀ ਹੈ ਅਤੇ ਇਹ ਵਿਵਾਦਾਂ ਵਿੱਚ ਵੀ ਆਏ ਹੋਏ ਹਨ ਇਹਨਾਂ ਵੱਲੋਂ ਆਪਣੇ ਪੁੱਤਰਪਤੀ ਕੀ ਕਿਹਾ ਇਹ ਸਾਰੀ ਸਪੀਚ ਸੁਣ ਕੇ ਤੁਹਾਨੂੰ ਪਤਾ ਲੱਗੇਗਾ

Category

🗞
News

Recommended