• 3 days ago
ਅੰਮ੍ਰਿਤਸਰ : ਅੱਜ ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਭਰ ਵਿੱਚ ਖੁਸ਼ੀਆਂ ਖੇੜੇ ਦੇਖਣ ਨੂੰ ਮਿਲੇ।  ਜਿਥੇ ਨੌਜਵਾਨਾਂ ਨੇ ਗਾਣਿਆਂ ਉੱਤੇ ਨੱਚ ਟੱਪ ਕੇ ਲੋਹੜੀ ਮਨਾਈ ਪਤੰਗਾਂ ਉਡਾਈਆਂ।ਉਥੇ ਹੀ ਛੋਟੇ ਬੱਚਿਆਂ ਨੇ ਵੀ ਲੋਹੜੀ ਮੌਕੇ ਖੂਬ ਪਤੰਗਾਂ ਉਡਾਈਆਂ। ਬਚੇ ਅੱਜ ਕਾਫੀ ਖੁਸ਼ ਨਜ਼ਰ ਆਏ ਤੇ ਉਹਨਾਂ ਕਿਹਾ ਅੱਜ ਕਿੰਨੇ ਸਮੇਂ ਬਾਅਦ ਧੁੱਪ ਨਿਕਲੀ ਜਿਸ ਨਾਲ ਉਨਾਂ ਨੂੰ ਪਤੰਗਾਂ ਉਡਾਉਣ ਵਿੱਚ ਕਾਫੀ ਖੁਸ਼ੀ ਮਿਲੀ ਰਹੀ ਹੈ। ਜਿੱਥੇ ਪੰਜਾਬ ਦੇ ਵਿੱਚ ਕੁਝ ਬੱਚਿਆਂ ਵੱਲੋਂ ਪੁਰਾਤਨ ਡੋਰ ਦੇ ਨਾਲ ਪਤੰਗਬਾਜ਼ੀ ਕਰ ਇੱਕ ਸੁੰਦਰ ਸੰਦੇਸ਼ ਵੀ ਦਿੱਤਾ। ਉਥੇ ਹੀ ਬੱਚਿਆਂ ਨੇ ਦੱਸਿਆ ਕਿ ਚਾਈਨਾ ਡੋਰ ਉਹਨਾਂ ਵੱਲੋਂ ਇਸ ਕਰਕੇ ਤਿਆਗੀ ਗਈ ਹੈ ਕਿਉਂਕਿ ਉਸ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕਈ ਪਸ਼ੂ ਪਕਸ਼ੀ ਬੁਰੀ ਤਰ੍ਹਾਂ ਨਾਲ ਜ਼ਖਮੀ  ਹੋ ਚੁੱਕੇ ਸਨ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਸ਼ਹਿਰ ਦੀ ਤਾਂ ਅੰਮ੍ਰਿਤਸਰ ਸ਼ਹਿਰ ਵਿੱਚ ਪੁਲਿਸ ਨੇ ਸਖਤੀ ਕਰਦਿਆਂ ਫਲਾਈ ਓਵਰ ਵਾਲੇ ਰਾਹ ਬੰਦ ਕਰ ਦਿੱਤੇ। ਜਿਥੋਂ ਦੀ ਦੋ ਪਹੀਆ ਵਾਹਨ ਨਾ ਲੰਘ ਸਕਣ। ਪੁਲਿਸ ਦਾ ਕਹਿਣਾ ਹੈ ਕਿ ਮਨਾਹੀ ਦੇ ਬਾਵਜੂਦ ਵੀ ਕੁਝ ਲੋਕ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ। 

Category

🗞
News
Transcript
00:00Mr. Priyasinghe
00:01How are you, my child?
00:03I am from Chirakhand
00:06I would like to tell you all
00:11Please don't fly the China Door
00:13Because China Door is very dangerous
00:16I have heard a lot of rumours about it
00:19Some people have it on their neck
00:22Some people have it on their face
00:24Please don't fly the China Door
00:28You have seen a lot of people flying the China Door
00:32What would you like to say to them?
00:34I would like to tell my friends and sisters
00:38Please don't fly the China Door
00:45I have already told you how many people have it
00:49Please don't fly it
00:52It is not necessary to fly a kite
00:56You can fly it
00:59But it will take a lot of money to fly it
01:05There were a lot of people from Punjab
01:09Were you afraid of China Door?
01:11No, no
01:12That is why I am telling you
01:14You can fly it
01:19I would like to tell you
01:21Please don't fly the China Door
01:26My father used to live in a field
01:29He used to ride a motorcycle
01:31I used to tell my father not to ride a bike
01:34A lot of people ride a motorcycle
01:37They can ride it
01:39But the Punjab Police should do something
01:42They should put a sheet in front of the vehicle
01:45So that people can see what is going on
01:48That is all I want to say

Recommended