• 2 days ago
ਪ੍ਰਤਾਪ ਬਾਜਵਾ ਹੋਣ ਜਾ ਰਹੇ BJP ਸ਼ਾਮਿਲ ?
ਕਰ ਲਈ Setting ? 'ਆਪ' ਦਾ ਵੱਡਾ ਬਿਆਨ !





ਕਾਂਗਰਸੀ ਲੀਡਰ ਪ੍ਰਤਾਪ ਬਾਜਵਾ ਨੂੰ ਆਪ ਨੇ ਜਵਾਬ ਦਿੱਤਾ ਹੈ | Neel Garg ਨੇ ਕਿਹਾ ਕਿ ਬਾਜਵਾ ਦੀ ਭਾਜਪਾ 'ਚ ਸੈਟਿੰਗ ਹੋ ਚੁੱਕੀ ਹੈ | ਦਰਅਸਲ ਪ੍ਰਤਾਪ ਬਾਜਵਾ ਨੇ ਕਿਹਾ ਸੀ ਕਿ ਆਪ ਵਿਧਾਇਕਾਂ ਨੇ ਕਾਂਗਰਸ 'ਚ ਪਹਿਲਾਂ ਹੀ ਅਡਵਾਂਸ ਬੂਕਿੰਗ ਕਰਵਾ ਲਈ ਹੈ | ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਬਿਆਨ ਸਾਹਮਣੇ ਆਇਆ ਹੈ | ਆਪ ਦੇ ਬੁਲਾਰੇ Neel Garg ਨੇ ਪ੍ਰਤਾਪ ਬਾਜਵਾ 'ਤੇ ਨਿਸ਼ਾਨੇ ਸਾਧੇ ਹਨ | ਉਹਨਾਂ ਨੇ ਕਿਹਾ ਕਿ ਬਾਜਵਾ ਦੀ ਭਾਜਪਾ 'ਚ ਬੂਕਿੰਗ ਹਗੋ ਚੁੱਕੀ ਹੈ | ਇਸ ਸੰਬੰਧੀ ਉਹ ਬੰਗਲੌਰ ਵੀ ਗਏ ਸਨ |






#PratapBajwa #BJPJoining #AAPStatement #PoliticalShift #PunjabPolitics #PoliticalSetting #BJP #PunjabNews #SikhPolitics #PoliticalDrama #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended