• yesterday
bunty romanaਦਾ ਵੱਡਾ ਬਿਆਨ,ਬੰਟੀ ਰੋਮਾਣਾ ਨੇ ਕਿਹਾ ਕਿ ਸਾਡੀ ਹੋਂਦ ਤੇ ਇਕ ਹੋਰ ਹਮਲਾ ਕਰਦਿਆਂ ਕੇਂਦਰ ਸਰਕਾਰ ਨੇ CBSE ਦੇ 2025-26 ਦੇ ਪਾਠਕ੍ਰਮ ਚੋ ਪੰਜਾਬੀ ਨੂੰ ਹਟਾ ਦਿਤਾ ਹੈ Iਸਾਲ 2025 ਤੱਕ Regional languages group ਵਿੱਚ ਪੰਜਾਬੀ ਮੌਜੂਦ ਸੀ ਤੇ ਇਸਦਾ code 004 ਸੀ Iਇਹ ਸਾਡੀ ਆਉਣ ਵਾਲੀ ਪੀੜੀ ਨੂੰ ਆਪਣੀ ਮਾਂ ਬੋਲੀ, ਆਪਣੇ ਇਤਿਹਾਸ ਅਤੇ ਆਪਣੇ ਵਿਰਸੇ ਤੋਂ ਦੂਰ ਕਰਨ ਦੀ ਗਿਣੀ ਮਿਥੀ ਸਾਜ਼ਿਸ਼ ਹੈ Iਇਸ ਮੁੱਦੇ ਤੇ ਪੰਜਾਬ ਦੇ ਮੁਖ ਮੰਤਰੀ ਐਂਡ ਪੰਜਾਬ ਭਾਜਪਾ ਦੇ ਲੀਡਰਾਂ ਦੀ ਚੁੱਪੀ ਵੀ ਰੜਕ ਰਹੀ ਹੈ Iਅਸੀਂ ਇਸ ਧਕੇ ਵਿਰੁੱਧ ਡਟਵੀਂ ਲੜਾਈ ਲੜਾਂਗੇ ਤੇ ਇਸ ਚਾਲ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵਾਂ

~PR.182~

Category

🗞
News

Recommended