• 3 days ago
ਕਾਂਗਰਸ ਚਾਹੁੰਦੀ ਪੰਜਾਬ 'ਚੋਂ ਨਾ ਖ਼ਤਮ ਹੋਵੇ ਨਸ਼ਾ ?
ਰਚੀ ਜਾ ਰਹੀ ਸਾਜਿਸ਼ ?
ਕੰਗ ਹੋ ਗਿਆ ਸਿੱਧਾ, ਸੁਣਾਈਆਂ ਖਰੀਆਂ-ਖਰੀਆਂ |

#malvinderkang #AAP #punjabcongress

ਮਾਨ ਸਰਕਾਰ ਵਲੋਂ ਚਲਾਈ ਜਾ ਰਹੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਨੂੰ ਪੰਜਾਬ ਕਾਂਗਰਸ ਵਲੋਂ ਹਾਈਕੋਰਟ 'ਚਚਣੌਤੀ ਦਿੱਤੀ ਗਈ | ਜਿਸ 'ਤੇ ਆਪ ਆਗੂ Malvinder Kang ਭੜਕ ਗਏ | ਉਹਨਾਂ ਵਲੋਂ ਕਾਂਗਰਸ 'ਤੇ ਸਵਾਲ ਚੁੱਕੇ ਗਏ | Malvinder Kang ਨੇ ਕਿਹਾ ਕਿ ਕਾਂਗਰਸ ਮਾਨ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਵਿਰੁੱਧ ਸਾਜਿਸ਼ ਰਚ ਰਹੀ ਹੈ | ਇਸ ਕਰਕੇ ਇਸ ਮੁਹਿੰਮ ਨੂੰ ਉਹਨਾਂ ਨੇ ਹਾਈਕੋਰਟ 'ਚ ਚਣੋਤੀ ਦਿੱਤੀ ਹੈ | Malvinder Kang ਨੇ ਅੱਗੇ ਕਿਹਾ ਕਿ ਉਹਨਾਂ ਦਾ ਇਲਜ਼ਾਮ ਹੈ ਕਿ ਯੁੱਧ ਨਸ਼ੇ ਵਿਰੁੱਧ ਮੁਹਿੰਮ ਨੂੰ ਰਾਹੁਲ ਗਾਂਧੀ ਤੇ ਪੰਜਾਬ ਕਾਂਗਰਸ ਰੋਕਣਾ ਚਾਹੁੰਦੀ ਹੈ |

#CongressPunjab #DrugFreePunjab #PunjabPolitics #AntiDrugCampaign #KangReaction #PoliticalStatement #PunjabStruggles #EndDrugs #PunjabYouth #PoliticalAgenda #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended