Punjabi Sabhiachaar Te Virasti Sangeet

@Raman16july
Punjabi Sabhiachaar Te Virasti Sangeet
ਪੰਜਾਬੀ ਸਭਿਆਚਾਰ ਅਤੇ ਅਮੀਰ ਵਿਰਸੇ ਨੂੰ ਮੁੜ ਸੁਰਜੀਤ ਕਰਨ ਤੇ ਪ੍ਚਾਰਨ ਲਈ ਸਾਡੀ ਟੀਮ ਨੇ ਇਹ ਚੈਨਲ ਬਣਾਇਆ ਹੈ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕੇ ਪੁਰਾਣੇ ਸਭਿਆਚਾਰ ਨੂੰ ਫਿਰ ਤੋਂ ਲੋਕਾਂ ਵਿੱਚ ਲੈ ਕੇ ਆਈਏ ਅੱਜ ਦੀ ਪੀੜ੍ਹੀ ਨੂੰ ਸਾਡੇ ਅਮੀਰ ਵਿਰਸੇ ਨਾਲ ਜੋੜਨ ਦੀ ਨਿੱਕੀ ਜਿਹੀ ਕੋਸ਼ਿਸ਼ ਸਾਡਾ ਚੈਨਲ ਜਿਸ ਦਾ ਨਾਮ 'ਪੰਜਾਬੀ ਸੱਭਿਅਾਚਾਰ ਤੇ ਵਿਰਾਸਤੀ ਸੰਗੀਤ' ਹੈ ਤੁਹਾਡੀ ਸੇਵਾ ਵਿਚ ਹੈ। ਇਸ ਚੈਨਲ ਵਿੱਚ ਰਾਗੀ, ਢਾਡੀ, ਕਵੀਸ਼ਰ, ਲੋਕ ਬੋਲੀਆਂ, ਲੋਕ ਗੀਤ ਤੇ ਹਰ ਆਮ ਅਤੇ ਖਾਸ ਸਮੇਂ ਤੇ ਗਾਏ ਜਾਂਦੇ ਅਤੇ ਬੋਲੇ ਜਾਂਦੇ ਛੰਦਾਂ ਨੂੰ ਤੁਹਾਡੇ ਸਾਹਮਣੇ ਲੈਕੇ ਹਾਜ਼ਰ ਹੋਵਾਂਗੇ ਅਾਪਣੇ ਅਾਪਣੇ ਖੇਤਰ ਵਿੱਚ ਨਾਮਣਾ ਖੱਟ ਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਨ ਵਾਲੀਅਾਂ ਸਖਸ਼ੀਅਤਾਂ ਨਾਲ ਜਾਣ ਪਛਾਣ ਤੇ ੳੁਨ੍ਹਾਂ ਦੇ ਤਜ਼ਰਬੇ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ੍ਪਾ ਕਰਕੇ ਚੈਨਲ ਨੂੰ ਸਬਸਕਰਾੲੀਬ ਤੇ ਲਾੲੀਕ ਕਰੋ ਤੇ ਅਾਪਣੇ ਵਡਮੁੱਲੇ ਸੁਝਾਅ ਵੀ ਦਿਓ ਤੁਹਾਡੇ ਸਹਿਯੋਗ ਦੀ ੳੁਮੀਦ ਵਿੱਚ | ਪੰਜਾਬੀ ਸੱਭਿਆਚਾਰ ਵਿਰਾਸਤੀ ਸੰਗੀਤ ਲੋਕ ਗੀਤ ਮਿਰਜ਼ਾ ਸਾਹਿਬਾਂ ਸੱਸੀ ਪੰਨੂੰ ਹੀਰ ਰਾਂਝਾ ਜੱਗਾਂ ਚਿੜੀਆਂ ਦਾ ਚੰਬਾ ਸੋਹਣੀ ਮਹਿਵਾਲ ਮੜੀਆ ਟੱਪੇ ਬੋਲੀਆਂ ਦੁੱਲਾ ਜਿੰਦੂਆ ਦੋਸਤੋ ਇਸ ਚੈਨਲ ਵਿੱਚ ਅਸੀਂ ਕੋਸਿਸ ਕਰਾਗੇ ਪੰਜਾਬ ਦੇ ਹਰ ਹਿੱਸੇ ਵਿੱਚ ਹਰ ਖਬਰ ਤੁਹਾਡੇ ਤੱਕ ਪਹੁੰਚਣ ਦੀ ਹਰ ਵੀਡੀਓ ਹਰ ਮੁੰਦੇ ਤੇ ਗੱਲ ਕਰਗੇ ਕੁੱੱਝ ਹਾਸੇ ਕੁੱੱਝ ਮਖੌਲ ਕੁੱੱਝ ਖੁਸੀ ਕੁੱੱਝ ਗੱਮੀਆ ਦੀਆਂ ਗੱਲਾਂ ਕਰਗੇ । ਵਿਆਹ , ਗਿੱਧਾ, ਭੱਗੜੇ, ਮੇਲੇ, ਦੀਆਂ ਬਾਤਾਂ ਸਾਝੀ ਆ ਕਰਾਗੇ ।ਮੌਜ ਮਸਤੀ ਦੀਆਂ ਵੀਡੀਓ ਸਾਝੀ ਆ ਕਰਗੇ । ਸਿਆਸਤ ਦੀ ਗੱਲਾਂ ਪੰਜਾਬ ਦੀ ਤੱਰਕੀ ਦੀਆਂ ਗੱਲਾਂ , ਨੌਜਵਾਨਾਂ ਨੂੰ ਸਹੀ ਰਸਤੇ ਦਿਖਾਉਣ ਦੀ ਗੱਲਾਂ । ਹੀਰ ਰਾਂਝੇ ਅਤੇ ਸੋਹਣੀ ਮਹੀਬਾਲ ਦੇ ਪਿਆਰ ਦੀ ਗੱਲਾਂ । ਬਾਬੇ ਨਾਨਕ ਦੀ ਬਾਣੀ ਦੀਆਂ ਗੱਲਾਂ ਬਾਣੀ ਦੇ ਸਤਿਕਾਰ ਦੀਆਂ ਗੱਲਾਂ । ਆਪਾ ਗੱਲਾ ਕਰਾਗੇ ਪੰਜਾਬ ਦੀਆਂ।ਇਸ ਚੈਨਲ ਨੂੰ SUBSCRIBERS kro
Our team has created this channel Punjabi Sabhiachaar Te Virasti Sangeet to revive the Punjabi culture and rich heritage. We will do our best to bring the old culture back to the people and bring our generation together with our rich heritage, our channel whose The name 'Punjabi culture and heritage music' is in your service. In this channel, Ragi Dhadi kavishar used to sing folk songs, sing and sing at every common and punjabi music latest punjabi songs 2020 punjabi songs bhangra desicrew
trending desi crew
special time. Antibiotics are already present before you take.Punjabi Sabhiachaar Te Virasti Sang
0:54
ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਰੋਕਣ ਕਰਕੇ ਸਰਪੰਚ ਨੂੰ ਮਾਰੀ ਗੋਲੀ ਪਿੰਡ ਨੂੰ ਲੋਕ ਡੋਨ ਕੀਤਾ ਹੋਇਆ ਸੀ ਅਤੇ ਕੁਝ ਬੰਦੇ ਪਿੰਡ ਵਿੱਚ ਬਣਨ ਦੀ ਕੋਸ਼ਿਸ਼ ਕਰ ਰਹੇ ਸੀ
4 years ago
2:43
ਵੀਰੋ ਨਾ ਬਲੈਕ ਕਰੋ। ਕਿਉ ਕਿਸੇ ਗਰੀਬ ਦਾ ਹੱਕ ਮਾਰਦੇ ਹੋ।। ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਪੇਜ ਲਾਇਕ ਕਰੋ। । ਰਮਨਦੀਪ ਕੌਰ।।
4 years ago
4:13
ਵਾਹਿਗੁਰੂ ਜੀ ਕਾਰਸੇਵਾ ਸ੍ਰੀ ਹਜੂਰ ਸਾਹਿਬ ਬਾਬਾ ਜੀ ਮੇਜਰ ਸਿੰਘ ਸਾਹਨੇਵਾਲ ਵਾਲੇ ਬਾਬੇ ਇਸ ਮੁਸੀਬਤ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਅਾੲੀ ਲੋਕਾਂ ਦੀ ਸੇਵਾ ਕਰਨ ਲਈ ਅਏ ਅੱਗੇ।। ਵਾਹਿਗੁਰੂ ਮੇਹਰ ਕਰਨ ।। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।।
4 years ago
2:45
ਵੀਰੋ ਲਾਲਚ ਵਿਚ ਨਾ ਆਉ ਕਿਉ ਕਿਸੇ ਨੂੰ ਵੱਧ ਰੇਟ ਤੇ ਕੁੱਝ ਵੇਚ ਰਹੇ ਹੋ।। ਮੈਡੀਕਲ ਸਟੋਰ ਤੇ ਦਵਾਈਆਂ ਵੱਧ ਤੋਂ ਵੱਧ ਰੇਟਾਂ ਤੇ ਨਾ ਵੇਚੋ।।
4 years ago
5:44
ਪੰਜਾਬੀ ਸਭਿਆਚਾਰ ਅਤੇ ਅਮੀਰ ਵਿਰਸੇ ਨੂੰ ਮੁੜ ਸੁਰਜੀਤ ਕਰਨ ਤੇ ਪ੍ਚਾਰਨ ਲਈ ਸਾਡੀ ਟੀਮ ਨੇ ਇਹ ਚੈਨਲ ਬਣਾਇਆ ਹੈ।
4 years ago
1:19
ਕਰੋਨਾ ਪੈਰਿਸ ਨਾਲ ਪ੍ਰਭਾਵਿਤ ਇੱਕ ਹੋਰ ਪਰਿਵਾਰ ਮਿਲਿਆ ਦਿੱਲੀ ਵਿੱਚ
4 years ago
2:52
ਪਿੰਡ ਦੇ ਗੁਰਦੁਆਰੇ ਦੀ ਗੋਲਕ ਖੁੱਲ੍ਹੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ
4 years ago
1:52
A S I Pavan Kumar ਦੀ ਭੈਣਾਂ ਅਤੇ ਮਾਵਾਂ ਨੂੰ ਅਪੀਲ ਕਿ ਆਪਣੇ ਘਰਦਿਆਂ ਨੂੰ ਅਤੇ ਬੱਚਿਆਂ ਨੂੰ ਘਰੇ ਰੱਖੋ ਅਤੇ ਇਨ੍ਹਾਂ ਤੋਂ ਕਰਦੇ ਕੰਮ ਕਰਵਾਓ
4 years ago
0:30
ਪੰਜਾਬ ਬੰਦ ਦੌਰਾਨ ਪੰਜਾਬ ਪੁਲੀਸ ਲੋਕਾਂ ਨੂੰ ਰੋਕਦੀ ਹੈ ਅਤੇ ਆਪ ਪਰਿਵਾਰ ਸਮੇਤ ਸੜਕਾਂ ਉੱਤੇ ਲਾਉਂਦੀ ਹੈ ਰੰਡੀਆਂ
4 years ago
1:03
ਪੰਜਾਬ ਵਿਚ ਲੋਕ ਨਹੀਂ ਬੈਠ ਰਹੇ ਘਰ ਪੰਜਾਬ ਪੁਲਿਸ ਨੂੰ ਕਰਨੀ ਪੈ ਰਹੀ ਹੈ ਸਖਤੀ।।
4 years ago
2:46
Punjabi PoIice Iockdown 31march
4 years ago