MLA Joginder

  • 9 years ago
MLA JOGINDER jindu ਦਾ ਮੁੰਡਾ ਗੰਦੀ ਮਿਠਾਈ ਦੇ ਸੈਪਲ ਭਰਨ ਆਏ ਸਰਕਾਰੀ ਅਫਸਰ ਦਾ ਦਿਮਾਗ ਟਿਕਾਣੇ ਲਾਉਣ ਦੀ ਧਮਕੀ ਦੇ ਕੇ ਉਸ ਦੇ ਘਰ ਦੀ ਛੱਤ ਢਾਉਣ ਗਲ ਕਹੀ । ਨਾਲ ਇਹ ਵੀ ਕਿਹਾ ਕਿ ਛਾਉਣੀ ਚ ਰਹਿਣਾ ਤਾ ਹਰ ਹੁਕਮ ਮੰਨਣਾ ਪਉ।
ਭਾਈ ਸਾਹਿਬ ਪੰਜਾਬੀਆ ਨੂੰ ਚਿਟਾ ਤਾ ਬਹੁਤ ਛਕਾ ਤਾ ਆਹ ਮਿਲਾਵਟੀ ਮਿਠਾਈ ਦੀ ਕਸਰ ਬਾਕੀ ਸੀ

Category

🗞
News

Recommended