• 11 months ago
ਭਾਰਤੀ ਏਜੰਸੀਆਂ ਵਿਦੇਸ਼ਾਂ ’ਚ ਸਿੱਖਾਂ ਨੂੰ ਮਰ ਵਾ ਰਹੀਆਂ ਤੇ CM ਚੁੱਪ
ਦੀਪ ਸਿੱਧੂ ਦਾ ਐ ਕ +ਸੀ +ਡੈਂ ਟ ਕੋਈ ਕੁਦਰਤੀ ਹਾ ਦ ਸਾ ਨਹੀਂ ਲੱਗਦਾ – ਸੁਖਪਾਲ ਖਹਿਰਾ
#Punjab #SukhpalSinghKhaira #deepsidhu #PunjabNews #PunjabSpectrum #CMBhagwantMann #AAP #PunjabPolice

ਸਤਵੰਤ ਸਿੰਘ ਗਰੇਵਾਲ ਨੇ ਲਿਖਿਆ -
ਸੁਖਪਾਲ ਸਿੰਘ ਖਹਿਰੇ ਨੇ ਅੱਜ ਪ੍ਰੈਸ ਨੂੰ ਸੰਬੋਧਨ ਹੁੰਦੇ ਕਿਹਾ ਕਿ ਉਸ ਨੂੰ ਦੀਪ ਸਿੱਧੂ ਦਾ ਐਕਸੀਡੈਂਟ ਕੋਈ ਕੁਦਰਤੀ ਹਾਦਸਾ ਨਹੀਂ ਲੱਗਦਾ ਸਗੋਂ ਉਹ ਵੀ ਭਾਰਤੀ ਏਜੰਸੀਆਂ ਵੱਲੋਂ ਹੀ ਇੱਕ ਕਤਲ ਹੋ ਸਕਦਾ ਹੈ। ਜਿਸ ਤਰਾਂ ਭਾਰਤੀ ਏਜੰਸੀਆਂ ਨੇ ਵਿਦੇਸ਼ਾਂ’ਚ ਸਿੱਖ ਆਗੂਆਂ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ ਹੈ।
ਦੀਪ ਸਿੱਧੂ ਦੇ ਚਾਹੁਣ ਵਾਲੇ ਵੀ ਇਸ ਭੇਦ-ਭਰੇ ਹਾਦਸੇ ਨੂੰ ਸਰਕਾਰੀ ਕਤਲ ਹੀ ਮੰਨਦੇ ਹਨ। ਜਿਸ ਤਰਾਂ ਸਭ ਕੁਝ ਵਾਪਰਿਆਂ ਅਤੇ ਹਾਦਸੇ ਤੋਂ ਬਾਅਦ ਜਿਸ ਤਰਾਂ ਸਾਰਾ ਕੁਝ ਬੜੀ ਛੇਤੀ ਸਾਫ਼ ਕਰ ਦਿੱਤਾ ਗਿਆ। ਇਸ ਨਾਲ ਸ਼ੱਕ ਦੀ ਥਾਂ ਯਕੀਨ ਹੀ ਹੋ ਜਾਂਦਾ ਹੈ ਕਿ ਇਹ ਸਰਕਾਰੀ ਕਤਲ ਹੀ ਹੈ।
ਪਰ ਸਾਡੇ ਪੰਥਕ ਆਗੂ ਸਟੇਟ ਨੂੰ ਬਰੀ ਕਰਨ ਲਈ ਪ੍ਰੈਸ ਕਾਨਫਰੰਸਾਂ ਕਰ ਚੁੱਕੇ ਹਨ ਕਿ ਉਹ ਇੱਕ ਹਾਦਸਾ ਹੀ ਸੀ। ਭਾਈ ਬਿੱਟੂ ਇਸ ਨੂੰ ਵੱਡੀ ਗਲਤੀ ਮੰਨਦੇ ਹਨ ਕਿ ਲੋਕਾਂ ਨੇ ਇਸ ਹਾਦਸੇ ਨੂੰ ਸਰਕਾਰੀ ਕਤਲ ਆਖ ਕੇ ਦੀਪ ਸਿੱਧੂ ਨੂੰ ਸ਼ਹੀਦ ਮੰਨ ਲਿਆ। ਰਣਜੀਤ ਸਿੰਘ ਕੁੱਕੀ ਗਿੱਲ ਵੀ ਇਸ ਗੱਲ ਤੇ ਬੇਜ਼ਿੱਦ ਹਨ। ਕਈ ਵਾਰ ਉੱਚਾ ਨੀਵਾਂ ਬੋਲ ਚੁੱਕੇ ਹਨ।
ਦੀਪ ਸਿੱਧੂ ਨੇ ਭਾਰਤੀ ਸਟੇਟ ਖਿਲਾਫ਼ ਅਤੇ ਆਪਣੀ ਕੌਮੀਅਤ ਨੂੰ ਜਗਾਉਣ ਲਈ ਨੰਗੇ ਧੜ ਪ੍ਰਚਾਰ ਕੀਤਾ। ਉਸ ਨੇ ਸਰਕਾਰੀ ਬਿਰਤਾਂਤ ਭੰਨੇ ਅਤੇ ਪੰਥ ਦੇ ਸੋਹਲੇ ਗਏ। ਉਸ ਨੇ ਖੱਬੇਪੱਖੀਆਂ ਦੇ ਪੰਜਾਬ ਵਿਰੋਧੀ ਕਿਰਦਾਰ ਅਤੇ ਝੂਠੇ ਨੈਰੇਟਿਵ ਤੋੜ ਦਿੱਤੇ। ਦੀਪ ਸਿੱਧੂ ਨੇ ਪੰਥ ਨੂੰ ਇੱਕ ਨਵੀਂ ਉਮੀਦ ਜਗਾ ਦਿੱਤੀ ਸੀ। ਉਸ ਵਿਚੋਂ ਪੰਥ ਆਪਣੇ ਭਵਿੱਖ ਦਾ ਵੱਡਾ ਆਗੂ ਦੇਖਦਾ ਸੀ। ਭਾਰਤੀ ਸਟੇਟ ਅਜਿਹੇ ਪ੍ਰਭਾਵਸ਼ਾਲੀ ਨੌਜਵਾਨ ਨੂੰ ਕਿਉਂ ਨਹੀਂ ਖ਼ਤਮ ਕਰੇਗੀ? ਪੰਥਕ ਆਗੂਆਂ ਨੂੰ ਭਾਰਤੀ ਸਟੇਟ ਦੀ ਥਾਵੇਂ ਪੰਥਕ ਭਾਵਨਾਵਾਂ ਤੇ ਕਿਉਂ ਸ਼ੱਕ ਹੈ? ਜਦਕਿ ਸੁਖਪਾਲ ਸਿੰਘ ਖਹਿਰੇ ਵਰਗਾ ਰਾਜਨੀਤਕ ਬੰਦਾ ਇਹ ਗੱਲ ਸਮਝ ਰਿਹਾ ਹੈ।
- ਸਤਵੰਤ ਸਿੰਘ

Category

🗞
News
Transcript
00:00 [SPEAKING HINDI]
00:22 You have no opinion.
00:22 You're a Sikh chief minister of Punjab.
00:25 [SPEAKING HINDI]
00:38 Let me categorically say, sometimes one
00:41 can twist the statement.
00:42 No.
00:44 [SPEAKING HINDI]
01:07 It may not be an accident.
01:08 It may also be a murder.
01:10 What is happening all around us?
01:12 [SPEAKING HINDI]
01:16 [MUSIC PLAYING]
01:20 [MUSIC PLAYING]
01:23 [MUSIC PLAYING]
01:27 [MUSIC PLAYING]
01:30 [MUSIC PLAYING]
01:33 [MUSIC PLAYING]
01:37 [MUSIC PLAYING]
02:06 [SPEAKING HINDI]
02:09 [MUSIC PLAYING]
02:13 [MUSIC PLAYING]
02:17 [MUSIC PLAYING]
02:21 [MUSIC PLAYING]
02:25 [MUSIC PLAYING]
02:28 I have no opinion you are a Sikh Chief Minister of Punjab.
02:31 I have no opinion you are a Sikh Chief Minister of Punjab.
02:34 There are some people from our community who were victims of extrajudicial killings outside of the country.
02:38 There are some people from our community who were victims of extrajudicial killings outside of the country.
02:41 And they are now being wheeled out into the United States.
02:44 I am not a supporter of this, but let me categorically say that sometimes one can twist the statement. No.
02:49 But let us say that, if you are the Chief Minister of Punjab, whether or not we say it,
02:53 the Chief Minister of Punjab has no opinion that the state agencies are targeting Sikhs and eliminating them.
03:02 There is no opinion, neither in the right nor in the wrong, that the Chief Minister should be left out.
03:08 And I have a doubt that the accident of Deep Situ, it may not be an accident, it may also be a murder.
03:16 What is happening all around us.
03:18 This is our picture of Punjab.

Recommended