ਪਤੀ ਨੂੰ ਪਤਨੀ ਦਾ ਮੋਬਾਈਲ ਦੇਖਣਾ ਪਿਆ ਭਾਰੀ, ਪਤਨੀ ਨੇ ਅੱਖ 'ਚ ਮਾਰੀ ਕੈਂਚੀ |OneIndia Punjabi

  • 6 months ago
ਪਤੀ-ਪਤਨੀ ਵਿਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਝਗੜਾ ਹੋਣ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਪਰ ਅਜਿਹੇ ਛੋਟੇ ਮਾਮਲੇ ਕਈ ਵਾਰ ਬਹੁਤ ਵੱਡੇ ਬਣ ਜਾਂਦੇ ਹਨ। ਜੀ ਹਾਂ, ਇਹ ਸੱਚ ਹੈ ਅਤੇ ਯੂਪੀ ਦੇ ਬਾਗਪਤ ਕੈਂਚੀ ਅਟੈਕ ਕੇਸ ਆਇਆ। ਦਰਅਸਲ, ਇੱਥੇ ਪਤੀ ਨੂੰ ਪਤਨੀ ਦਾ ਮੋਬਾਈਲ ਵਰਤਣਾ ਮਹਿੰਗਾ ਪੈ ਗਿਆ। ਉਸ ਦੀ ਪਤਨੀ ਨੇ ਉਸ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਪਤੀ ਉਸਦੇ ਮੋਬਾਈਲ ਨੂੰ ਹੱਥ ਨਾ ਲਾਵੇ। ਜੇਕਰ ਉਹ ਫੋਨ ਵਰਤਣਾ ਚਾਹੁੰਦਾ ਹੈ ਤਾਂ ਆਪਣੇ ਮੋਬਾਈਲ ਦੀ ਵਰਤੋਂ ਕਰੇ । ਪਰ ਪਤੀ ਨੇ ਪਤਨੀ ਦਾ ਮੋਬਾਈਲ ਵਰਤਣਾ ਸ਼ੁਰੂ ਕਰ ਦਿੱਤਾ। ਇਸ ਤੋਂ ਗੁੱਸੇ 'ਚ ਆ ਕੇ ਪਤਨੀ ਨੇ ਘਰ 'ਚ ਰੱਖੀ ਕੈਂਚੀ ਚੁੱਕ ਲਈ ਅਤੇ ਸਿੱਧੇ ਪਤੀ ਦੀ ਅੱਖਾਂ 'ਚ ਮਾਰ ਦਿੱਤੀ।ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਬਾਰੇ ਜੋ ਵੀ ਸੁਣ ਰਿਹਾ ਹੈ ਉਹ ਹੈਰਾਨ ਹੈ।
.
The husband had to look at the wife's mobile phone, the wife hit the scissors in the eye.
.
.
.
#latestnews #upnews #punjabnews

Recommended