• last week
Intro:ਅਰਜਨਟੀਨਾ ਅਤੇ ਉਰੁਗੁਏ ਦੇ ਅੰਬੈਸਡਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹੋਏ ਨਤਮਸਤਕ ਦੋਨਾਂ ਅੰਬੈਸਡਰਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਰੂਹਾਨੀਅਤ ਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ ਉਥੇ ਹੀ ਦੂਜੇ ਪਾਸੇ ਨਵੇਂ ਸਾਲਦੀ ਸ਼ੁਰੂਆਤ ਮੌਕੇ ਕਈ ਬਾਲੀਵੁੱਡ ਸਿਤਾਰੇ ਅਤੇ ਕਈBody:ਰਾਜਨੀਤਿਕ ਲੀਡਰ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ ਜਿਸ ਤੇ ਚਲਦੇ ਅੱਜ H.E Mariano Caucino Ambassador of Argentina ਅਤੇ H E Alberto Guani Ambassador of Uruguay ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਅਤੇ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਉਨਾਂ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਨਾਂ ਬੈਸਟਰਾ ਨੇ ਕਿਹਾ ਕਿ ਉਹConclusion:ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ ਤੇ ਨਵੇਂ ਸਾਲ ਦੀ ਸ਼ੁਰੂਆਤ ਕਾਰਨ ਪਹੁੰਚੇ ਹਨ ਅਤੇ ਉਹਨਾਂ ਨੇ ਅੱਜ ਦਰਬਾਰ ਸਾਹਿਬ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਉਹਨਾਂ ਕਿਹਾ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਪਹੁੰਚ ਕੇ ਮਨ ਨੂੰ ਬੜੀ ਹੀ ਸ਼ਾਂਤੀ ਮਿਲਦੀ ਹੈ ਅਤੇ ਜੋ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ ਬਾਈਟ : ਮਨਦੀਪ ਸਿੰਘ ( ਅਮਬੈਸਡਰਾਂ ਨਾਲ ਗਾਈਡ) ਬਾਈਟ : H E Alberto Guani Ambassador of Uruguayਬਾਈਟ : H.E Mariano Caucino Ambassador of Argentina

Category

🗞
News
Transcript
00:00and I come here to express our gratitude for a new year and at the same time try
00:08to make closer the ties between India and Uruguay.
00:14Ambassador of Argentina.
00:16Mariano Causino, the ambassador of Argentina and as my colleague from Uruguay was saying,
00:23we came here to pay respects to the community and give our blessings
00:29for the prosperity and happiness of the Indian people and the relationship between our countries.
00:36Thank you very much.
00:37First time?
00:39First time.
00:40How you feel?
00:41Well, we are excited about visiting here for the first time.
00:49Vaheguru ji ki Fateh.
00:51Tantan Ramdas Guru, Jin Surya, Tine Sawarya.
00:55I am very thankful to Tantan Shri Guru Ramdas ji,
00:58who has given us the opportunity to visit here for the first time in the new year.
01:03This is our first visit in 2025 and I am very happy that I have with me the ambassadors of two countries,
01:10Ambassador Alberto Guani, the ambassador of Uruguay,
01:15and Ambassador Mariano Causino, the ambassador of Argentina,
01:19and Vicky ji and all our intellectual Punjabi Chamber of Commerce delegation
01:24and many other delegations who have come from Argentina to visit.
01:29So, we have come to pay our respects to Guru Ramdas ji.
01:34May all your wishes come true and may Vaheguru bless everyone.
01:49Excellency, Ambassador Uruguay has already visited here once,
01:54but the new ambassador of Argentina has come to India.
01:57This is his first time visit.
01:59Amritsar, Darbar Sahib, Jallianwala Bagh, Partition Museum,
02:05and we will show them Punjab's traditional culture.
02:09This is our one day tour. We came here early in the morning.
02:12We will return late at night.

Recommended