• 2 days ago
ਸਿੱਖ ਭਾਈਚਾਰੇ ਲਈ ਖ਼ੁਸ਼ਖ਼ਬਰੀ!
ਮਹਾਰਾਸ਼ਟਰ ਸਰਕਾਰ ਨੇ ਲਾਗੂ ਕੀਤਾ
ਸਿੱਖ ਆਨੰਦ ਮੈਰਿਜ ਐਕਟ

#maharashtra #anandmarriageact #sikhmarriage

ਮਹਾਰਾਸ਼ਟਰ ਸਰਕਾਰ ਨੇ ਸਿੱਖ ਭਾਈਚਾਰੇ ਦੇ ਆਨੰਦ ਕਾਰਜ ਵਿਆਹ ਨੂੰ ਮਾਨਤਾ ਦੇ ਦਿੱਤੀ ਹੈ | ਰਾਜ ਭਰ 'ਚ Anand Marriage Act ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਦਸ ਦਈਏ ਕਿ 6 ਫਰਵਰੀ 2025 ਨੂੰ ਮਹਾਰਾਸ਼ਟਰ ਰਾਜ ਪੰਜਾਬ ਸਾਹਿਤ ਅਕਾਦਮੀ ਤੇ 11 ਮੈਂਬਰੀ ਸਿੱਖ ਕੁਆਰਡੀਨੇਸ਼ਨ ਕਮੇਟੀ ਨੇ ਘੱਟ ਗਿਣਤੀ ਵਿਕਾਸ਼ ਵਿਭਾਗ ਦੇ ਸੱਕਤਰ ਨੂੰ ਮੰਗ ਪੱਤਰ ਸੌਂਪਿਆਂ ਸੀ | ਜਿਸ ਪਿੱਛੋਂ ਹੁਣ Anand Marriage Act ਨੂੰ ਮਾਨਤਾ ਦੇ ਦਿੱਤੀ ਗਈ ਹੈ | ਸਾਰੇ ਵਿਭਾਗੀ ਕਮਿਸ਼ਨਰਾਂ ਨੂੰ ਅਧਿਕਾਰਿਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ |

#SikhCommunity #MaharashtraGovernment #SikhAnandMarriageAct #GoodNewsForSikhs #AnandMarriageAct #SikhRights #SikhWelfare #MaharashtraNews #SikhMarriageAct #PunjabNews #SikhCommunitySupport #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended