• 2 days ago
SGPC 'ਤੇ ਚੁੱਕੇ ਜਾਂਦੇ ਸਵਾਲਾਂ ਦਾ ਸਕੱਤਰ ਪ੍ਰਤਾਪ ਸਿੰਘ ਨੇ ਦਿੱਤਾ ਜਵਾਬ,ਪ੍ਰਤਾਪ ਸਿੰਘ ਨੇ ਕਿਹਾ ਕਿ ਨਵੇਂ ਜਥੇਦਾਰ ਸਾਬ੍ਹ ਦੀ ਸੇਵਾ ਸੰਭਾਲ ਮਰਯਾਦਾ ਅਨੁਸਾਰ ਹੋਈ ਹੈ,ਦਸਦਾਈਏ ਕਿ ਵਿਰੋਧੀਆਂ ਤੇ ਸਿਆਸਤਦਾਨਾਂ ਵੱਲੋਂ ਕਾਫੀ ਸਵਾਲ ਚੁੱਕੇ ਜਾਂਦੇ ਸਨ ਸਵਾਲ ਚੁੱਕਦਿਆਂ ਨੂੰ SGPC ਦਾ ਵੱਡਾ ਜਵਾਬ,ਦੇ'ਤੇ ਸਬੂਤ ?

~PR.182~

Category

🗞
News

Recommended