• 10 hours ago
ਅੰਮ੍ਰਿਤਪਾਲ ਦੀ ਛੁੱਟੀ ਹੋਈ ਮਨਜ਼ੂਰ!
ਹਾਈਕੋਰਟ ਨੇ ਸੁਣਾਇਆ ਇਹ ਫ਼ੈਸਲਾ

#mpamritpalsingh #highcourt #loksabhasession

Amritpal Singh ਵਲੋਂ ਲੋਕ ਸਭਾ ਦੇ ਸੈਸ਼ਨ 'ਚ ਸ਼ਾਮਿਲ ਹੋਣ ਲਈ ਇਜਾਜ਼ਤ ਮੰਗਣ ਵਾਲੀ ਪਟੀਸ਼ਨ ਦਾ ਹਾਈਕੋਰਟ ਨੇ ਨਿਪਟਾਰਾ ਕਰ ਦਿੱਤਾ ਹੈ | ਦੱਸ ਦਈਏ ਕਿ ਹਾਈਕੋਰਟ ਨੇ Amritpal Singh ਨੂੰ ਸੈਸ਼ਨ 'ਚ ਸ਼ਾਮਿਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ | ਦਰਅਸਲ ਲੋਕ ਸਭਾ ਵਲੋਂ ਹਾਈਕੋਰਟ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਉਸਦੀ 54 ਦਿਨ ਦੀ ਛੁੱਟੀ ਨੂੰ ਮਨਜੂਰ ਕਰ ਲਿਆ ਗਿਆ ਹੈ | ਜਿਸ ਕਰਕੇ ਹਾਈਕੋਰਟ ਨੇ Amritpal Singh ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਉਸਨੂੰ ਖਾਰਜ ਕਰ ਦਿੱਤਾ | ਕਿਉਂਕਿ ਛੁੱਟੀ ਮਨਜੂਰ ਹੋਣ ਕਰਕੇ ਉਸਦੀ ਮੈਂਬਰਸ਼ਿਪ ਬਣੀ ਰਹੇਗੀ ਤੇ Amritpal Singh ਨੇ ਮੈਂਬਰਸ਼ਿਪ ਰੱਦ ਹੋਣ ਦਾ ਹਵਾਲਾ ਦਿੰਦਿਆਂ ਹੀ ਸੈਸ਼ਨ 'ਚ ਸ਼ਾਮਿਲ ਹੋਣ ਦੀ ਮਨਜ਼ੂਰੀ ਮੰਗੀ ਸੀ |


#AmritpalSingh #HighCourtDecision #CourtRuling #PunjabiPolitics #AmritpalCase #BreakingNews #LegalBattle #PunjabNews #IndianPolitics #CourtVerdict #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended