• 10 years ago
15 ਸਾਲ 450 ਕਤਲ ਬਨਾਮ 3 ਦਿਨ 50,000 ਕਤਲ : ਬੇਸ਼ਕੀਮਤੀ ਵਿਚਾਰ ਸੁਣੋ ਜੀ

15 ਸਾਲ 450 ਕਤਲ ਬਨਾਮ 3 ਦਿਨ 50,000 ਕਤਲ : ਬੇਸ਼ਕੀਮਤੀ ਵਿਚਾਰ ਸੁਣੋ ਜੀ
ਜਿਹੜੇ ਰੋਜ਼ ਇਹ ਕਹਿੰਦੇ 35000 ਹਿੰਦੂ ਮਾਰੇ ਗਏ ਉਹ ਇਹ ਵੀਡੀਉ ਜ਼ਰੂਰ ਦੇਖੋ
ਸਬੂਤ ਦਿਉ
ਤੁਹਾਡੀ ਸਰਕਾਰ ਦੇ ਆਪਣੇ ਵਾਈਟ ਪੇਪਰ ਵਿਚ ਵੀ ਦਰਜ ਨਹੀਂ ਹੈ
ਕਿਉਂਕਿ ਜਿਹੜੇ ਮਾਰੇ ਗਏ ਉਹ ਸਰਕਾਰਾਂ ਨੇ ਮਾਰੇ
ਬਾਕੀ ਇੱਕ ਗਲ੍ਹ ਜੋ ਲੋਕਾਂ ਨੂੰ ਸਮਝ ਨਹੀਂ ਲੱਗਦੀ ਉਹ ਅਸੀ ਕਹਿਣਾ ਚਾਹੁੰਦੇ ਹਾਂ ਕਿ ਇੱਕ ਕੇਜਰੀਵਾਲ ਹੈ ਜੋ ਇਨ੍ਹਾਂ ਦਾ ਆਪਣਾ ਬੰਦਾ ਮਤਲਬ ਕੇ ਹਿੰਦੂਤਵੀ, ਬੱਸ ਉਹ ਥੋੜ੍ਹਾ ਲੀਕ ਤੋਂ ਹੱਟ ਕਿ ਚਲ੍ਹ ਰਿਹਾ ਉਹ ਇਨ੍ਹਾਂ ਤੋਂ ਬਰਦਾਸ਼ਤ ਨਹੀਂ , ਉਹਦੇ ਖਿਲਾਫ ਰੋਜ਼ ਨਵਾਂ ਕੁਝ ਕਰਦੇ
ਸਿੱਖਾਂ ਨੂੰ ਤਾਂ ਇਨ੍ਹਾਂ ਨੇ ਕਦੇ ਆਪਣੇ ਸਮਝਿਆ ਨਹੀਂ, ਫਿਰ ਆਪ ਹੀ ਸਮਝ ਲਉ ਕਿ ਕੀ ਕੀ ਸਾਜਿਸ਼ਾਂ ਰਚੀਆਂ ਗਈ ਹੋਣਗੀਆਂ
98 ਪ੍ਰਤੀਸ਼ਤ ਨੂੰ ਜਿਨ੍ਹਾਂ ਡਰ 2 ਪ੍ਰਤੀਸ਼ਤ ਸਿੱਖਾਂ ਤੋਂ ਲੱਗਦਾ ਇਨ੍ਹਾਂ ਕਿਸੇ ਤੋਂ ਵੀ ਨਹੀਂ ਲੱਗਦਾ

Category

🗞
News

Recommended