• last year
Canada removes 41 diplomats from India as dispute over Sikh activist's assassination deepens
ਚੰਡੀਗੜ੍ਹ, ਬੰਗਲੌਰ ਅਤੇ ਮੁੰਬਈ ਵਿੱਚ ਕੈਨੇਡੀਅਨ ਕੌਂਸਲੇਟਾਂ ਵਿੱਚ ਵਿਅਕਤੀਗਤ ਸੇਵਾਵਾਂ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਭਾਰਤ ਵੱਲੋਂ 20 ਅਕਤੂਬਰ ਤੱਕ ਛੋਟ ਖਤਮ ਕਰਨ ਦੇ ਫੈਸਲੇ ਕਾਰਨ 41 ਕੈਨੇਡੀਅਨ ਡਿਪਲੋਮੈਟ ਭਾਰਤ ਛੱਡ ਚੁੱਕੇ ਹਨ। ਵਿਦੇਸ਼ ਮੰਤਰੀ ਮੈਲਾਨੀ ਜੋਲੀ ਨੇ ਇਸ ਬਾਰੇ ਸਥਿਤੀ ਬਾਰੇ ਵਿਚਾਰ ਵਟਾਂਦਰੇ ਕੀਤੇ ਹਨ।ਕੈਨੇਡਾ ਸਰਕਾਰ ਵੱਲੋ ਆਪਣੇ ਨਾਗਰਿਕਾਂ ਨੂੰ ਭਾਰਤ ਦੇ ਦਿੱਲੀ,ਬੈਂਗਲੁਰੂ,ਚੰਡੀਗੜ੍ਹ ਅਤੇ ਮੁੰਬਈ ਵਰਗੇ ਸ਼ਹਿਰਾ 'ਚ ਖਾਸ ਧਿਆਨ ਰੱਖਣ ਦੀ ਸਲਾਹ,ਕਿਹਾ ਮੀਡੀਆ ਵੱਲੋ ਭਰੀ ਜਾ ਰਹੀ ਨਫ਼ਰਤ ਕਾਰਨ ਕੈਨੇਡੀਅਨ ਹੋ ਸਕਦੇ ਹਨ ਨਫ਼ਰਤੀ ਹਮਲਿਆਂ ਦਾ ਸ਼ਿਕਾਰ
ਕੈਨੇਡਾ ਨਾਲ ਸਬੰਧਤ ਵੱਡੀ ਗਿਣਤੀ 'ਚ ਡਿਪਲੋਮੈਟ ਵੱਲੋ ਭਾਰਤ ਨੂੰ ਛੱਡਿਆ ਗਿਆ,ਭਾਰਤ ਵੱਲੋ ਦਿੱਤਾ 10 ਅਕਤੂਬਰ ਤੱਕ ਦਾ ਸਮਾਂ ਬੀਤ ਜਾਣ ਤੋਂ ਬਾਅਦ ਦੋਵਾਂ ਮੁਲਕਾ ਵਿੱਚਕਾਰ ਇਸ ਬਾਬਤ ਗੱਲਬਾਤ ਚੱਲ ਰਹੀ ਸੀ ਪਰ ਸਫਲ ਨਾ ਹੋ ਸਕੀ
#india #indianews #povertyinindia #IndianGovernment #SeniorCanadianDiplomat #NewDelhi #HighCommissioner #HardeepSinghNijhar #Murder #PunjabiNews
#CaptainAmrinderSingh #JustinTrudeau #HardeepSinghNijjar #Canada #India #khalistanpropaganda #australiasikhs #hindutemples #narendramodi #punjabspectrum #godi #godimedia #indianmedia #feku #canadianmedia #canadanews #freejagginow #jagtarsinghjohal #uk #uksikhs #jaggijohal #indianews #povertyinindia #IndianGovernment

Category

🗞
News
Transcript
00:00 As of now, I can confirm that India has formally conveyed its plan to unilaterally remove diplomatic
00:08 immunities for all but 21 Canadian diplomats and dependents in Delhi by tomorrow, October 20th.
00:16 This means 41 Canadian diplomats and their 42 dependents were in danger of having immunities
00:24 stripped on an arbitrary date and this would put their personal safety at risk.
00:30 The safety of Canadians and of our diplomats is always my top concern. Given the implications
00:37 of India's actions on the safety of our diplomats, we have facilitated their safe departure from
00:43 India. This means that our diplomats and their families have now left. A unilateral revocation
00:52 of diplomatic privileges and immunities is contrary to international law. It is a clear
00:56 violation of the Vienna Convention on Diplomatic Relations and threatening to do so is unreasonable
01:04 and escalatory. If we allow the norm of diplomatic immunity to be broken,
01:09 no diplomats anywhere on the planet would be safe. So for this reason, we will not reciprocate.
01:18 Canadians watching may be wondering what this means for our operations in India. There's no
01:24 question that India's decision will impact levels of services to citizens in both countries.
01:30 Unfortunately, we have to put a pause on all in-person services in our continents in Chandigarh,
01:40 in Mumbai and in Bangalore.
01:42 [BLANK_AUDIO]

Recommended