• last year
ਯਾਦ ਰਹੇ ਕਿ ਇੰਡੀਆ ਕਨੇਡਾ ਵਿਵਾਦ ਦੌਰਾਨ ਫਸੀ ਹੋਈ ਭਾਰਤ ਸਰਕਾਰ ਨੇ ਨਵੀਂ ਚਾਲ ਚੱਲੀ ਸੀ

ਮੋਦੀ ਅਤੇ ਕੌਂਸਲੇਟ ਪੱਖੀ ਲੋਕਾਂ ਵਲੋਂ ਚਲਾਈਆਂ ਜਾ ਰਹੀਆਂ ਕੈਨੇਡਾ ਦੀਆਂ ਗੁਰਦੁਆਰਾ ਕਮੇਟੀਆਂ ਤੋਂ ਖੁਦ ਨੂੰ ਵੀਜ਼ੇ ਖੁਲਵਾਉਣ ਲਈ ਲਿਖਵਾਈ ਚਿੱਠੀ।

ਨਾਸਤਿਕ-ਕਾਮਰੇਡਾਂ ਵੱਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਭਾਰਤ ਪੱਖੀ ਕਮੇਟੀਆਂ ਦਾ ਕੈਨੇਡੀਅਨ ਸਿੱਖਾਂ ਵਿਚ ਕੋਈ ਅਧਾਰ ਨਹੀਂ। ਇਹ ਉਹੀ ਹਨ ਜਿਨ੍ਹਾਂ ਕੈਨੇਡਾ ਵਿੱਚ ਮੋਦੀ ਦਾ ਸਵਾਗਤ ਕੀਤਾ ਸੀ।

ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿਚ ਕਨੇਡਾ ਵਲੋਂ ਭਾਰਤ ਤੇ ਲਾਏ ਦੋਸ਼ਾਂ ਬਾਰੇ ਆਸਟਰੇਲੀਆਈ ਸੰਸਦੀ ਕਮੇਟੀ ਦੁਆਰਾ ਆਸਟਰੇਲੀਆਈ ਖੁਫੀਆ ਮੁਖੀ ਤੋਂ ਪੁੱਛਗਿੱਛ ਕੀਤੀ ਗਈ। ਜਿਸ ਤੇ ਉਨ੍ਹਾਂ ਪੁਸ਼ਟੀ ਕੀਤੀ ਕਿ ਕੈਨੇਡਾ ਦਾ ਦੋਸ਼ ਅਮਰੀਕੀ ਅਤੇ ਬ੍ਰਿਟਿਸ਼ ਖੁਫੀਆ ਜਾਣਕਾਰੀ 'ਤੇ ਆਧਾਰਿਤ ਸੀ ।

ਆਸਟ੍ਰੇਲੀਆ ਵਿਚ ਸਿੱਖਾਂ ਤੇ ਹਮਲਾ ਕਰ ਸਕਦੇ ਹਨ ਭਾਰਤੀ ਏਜੰਟ – ਆਸਟ੍ਰੇਲੇਆਈ ਸੰਸਦ ਵਿਚ ਖੁਲਾਸਾ
ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿਚ ਕਨੇਡਾ ਵਲੋਂ ਭਾਰਤ ਤੇ ਲਾਏ ਦੋਸ਼ਾਂ ਬਾਰੇ ਆਸਟਰੇਲੀਆਈ ਸੰਸਦੀ ਕਮੇਟੀ ਦੁਆਰਾ ਆਸਟਰੇਲੀਆਈ ਖੁਫੀਆ ਮੁਖੀ ਤੋਂ ਪੁੱਛਗਿੱਛ ਕੀਤੀ ਗਈ। ਜਿਸ ਤੇ ਉਨ੍ਹਾਂ ਪੁਸ਼ਟੀ ਕੀਤੀ ਕਿ ਕੈਨੇਡਾ ਦਾ ਦੋਸ਼ ਅਮਰੀਕੀ ਅਤੇ ਬ੍ਰਿਟਿਸ਼ ਖੁਫੀਆ ਜਾਣਕਾਰੀ 'ਤੇ ਆਧਾਰਿਤ ਸੀ ।

ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਵਾਸਤੇ ਛੱਬੀ ਅਕਤੂਬਰ ਤੋਂ ਚਾਰ ਤਰਾਂ ਦਾ ਵੀਜ਼ਾ ਖੋਲ੍ਹਣ ਦਾ ਐਲਾਨ ਕੀਤਾ ਹੈਃ
੧. ਐਂਟਰੀ ਵੀਜ਼ਾ
੨. ਬਿਜ਼ਨਸ ਵੀਜ਼ਾ
੩. ਮੈਡੀਕਲ ਵੀਜ਼ਾ
੪. ਕਾਨਫਰੰਸ ਵੀਜ਼ਾ
ਵਿਜ਼ਟਰ ਵੀਜ਼ਾ ਅਜੇ ਨਹੀਂ ਖੋਲ੍ਹਿਆ ਗਿਆ।
ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਵੱਲੋਂ ਕੁਝ ਦਿਨ ਪਹਿਲਾਂ ਦਿੱਤੇ ਇਸ਼ਾਰੇ ਅਤੇ ਭਾਰਤ-ਪੱਖੀ ਬੀਸੀ ਦੇ ਪੰਦਰਾਂ ਗੁਰਦੁਆਰਿਆਂ ਵੱਲੋਂ ਚਿੱਠੀ ਲਿਖਣ (ਹੋ ਸਕਦਾ ਭਾਰਤ ਨੇ ਕਹਿ ਕੇ ਲਿਖਵਾਈ ਹੋਵੇ) ਤੋਂ ਬਾਅਦ ਲੱਗ ਹੀ ਰਿਹਾ ਸੀ ਕਿ ਕੁਝ ਰਾਹਤ ਮਿਲੇਗੀ। ਇਹ ਚਿੱਠੀ ਲਿਖਣ ਵਾਲੇ ਗੁਰਦੁਆਰਿਆਂ ‘ਚੋਂ ਬਹੁਗਿਣਤੀ ਉਹ ਸਨ, ਜਿਨ੍ਹਾਂ 2015 ਵਿੱਚ ਮੋਦੀ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਸੀ। (ਦੇਖੋ ਪਹਿਲਾਂ ਕੁਮੈਂਟ)
ਭਾਰਤ ਨੇ ਵੀਜ਼ੇ ਬੰਦ ਕਰਕੇ ਕੀਤੀ ਆਪਣੀ ਗਲਤੀ ਸੁਧਾਰ ਕੇ ਚੰਗਾ ਕੀਤਾ ਹੈ, ਜਿਸ ਨਾਲ ਆਮ ਲੋਕਾਂ ਦੀ ਪਰੇਸ਼ਾਨੀ ਘਟੇਗੀ। ਵਿਜ਼ਟਰ ਵੀਜ਼ੇ ਵੀ ਖੋਲ੍ਹ ਦੇਣੇ ਚਾਹੀਦੇ ਹਨ।
#khalistan #Fyp #amritpalsingh #Punjab #punjabunderseige #bhindrawala #india #indianews #povertyinindia #IndianGovernment #SeniorCanadianDiplomat #NewDelhi #HighCommissioner #HardeepSinghNijhar #Murder #PunjabiNews
#CaptainAmrinderSingh #JustinTrudeau #HardeepSinghNijjar #Canada #India #khalistanpropaganda #australiasikhs #hindutemples #narendramodi #punjabspectrum #godi #godimedia #indianmedia #feku #canadianmedia #canadanews #freejagginow #jagtarsinghjohal #uk #uksikhs #jaggijohal #indianews #povertyinindia #IndianGovernment

Category

🗞
News
Transcript
00:00 The Indian government has announced four types of visas for Canadian citizens from 26 October.
00:07 1. Entry Visa
00:09 2. Business Visa
00:11 3. Medical Visa
00:13 4. Conference Visa
00:15 Visitor Visa has not yet been opened.
00:17 Indian Foreign Minister Jai Shankar gave a hint a few days ago that India could write a letter to the 15 Gurudwaras of the 20th century. After being asked to write, it seemed that some night would be found.
00:30 The Gurudwaras who wrote this letter, which are very few.
00:34 Coming back to the point.
00:36 Justin Trudeau, you understand.
00:38 Remember one thing.
00:40 You will get this answer. Don't cry tomorrow.
00:42 And this is going to happen because people are in a very bad mood in India.
00:45 And the dogs and cats you have kept, Khalistani.
00:48 Freedom of expression.
00:50 Son, the day we wake up our freedom of expression, our freedom is something else.
00:54 That day, neither your High Commission nor your consulates will be here.
00:59 I am telling you today.
01:01 All these Khalistani pigs, catch their necks and put them in jail and humiliate them more.
01:06 Put less in jail and humiliate them more.
01:08 Drag and take away.
01:10 Give peace to our mind.
01:12 You can do your business in peace.
01:14 Otherwise, son, when it will fall.
01:16 So I am telling you today, there is a guarantee of my major.
01:18 This will happen.
01:20 It will be within a year.
01:22 Don't do it later.
01:24 Oh, how did this happen?
01:26 We didn't even know this.
01:28 I am telling you.
01:30 People are sitting in every consulate.
01:32 Okay.
01:33 All over the world.
01:34 ISI people are sitting in Pakistan.
01:35 You are also sitting.
01:36 They are sitting everywhere in the embassy.
01:38 You tell them to contact the underworld.
01:40 San Francisco is there.
01:41 There is an underworld in San Francisco.
01:43 It happens in every city of America.
01:45 Mafia is in every city of America.
01:46 What do you have in terms of money?
01:48 You have the treasure of Kuber.
01:50 You tell the underworld of San Francisco the treasure of Kuber.
01:54 Here is a Khalistani.
01:56 If you see a Khalistani, you should go back to the wheelchair.
01:59 Take this.
02:00 We will tie you.
02:02 We will give you 10 million every month.
02:04 You want 15 million?
02:05 You want 25 million?
02:06 Take the money.
02:07 What is the problem with the money?
02:08 Is there a shortage of money?
02:09 Take the money.
02:10 They will only believe when they will be taken to their homes,
02:14 caught by the neck,
02:16 they will be humiliated and they will be beaten.
02:18 Then they will believe Khalistani.
02:19 Before that, no.
02:24 If you stop them from coming to India,
02:27 because the Indian citizens who are in Canada cannot come to India.
02:30 And all the Khalistanis, where do they want to make Khalistan?
02:33 They want to make it in India, in Indian Punjab and parts of Haryana.
02:36 That is what they call so-called Khalistan.
02:38 You stopped them from coming here.
02:40 You gave them their oxygen supply card.
02:42 That's why now they will go and be worried.
02:45 And now they will say, what happened?
02:47 And I think the diplomats,
02:49 our diplomats there,
02:51 whoever is the High Commissioner there,
02:52 I think they understand the situation very well.
02:54 I have understood one thing from their actions.
02:57 Whatever the foreign office does,
02:59 by beating, thinking and measuring,
03:03 they know how much pain it will be.
03:06 They are well aware.
03:07 And now they have done it.
03:08 They have done it.
03:09 For more information, visit www.fema.gov
03:14 [BLANK_AUDIO]

Recommended