• last year
ਵਾਇਰਲ ਵੀਡੀਓ 'ਤੇ ਕੰਵਰ ਗਰੇਵਾਲ ਦੀ ਸਫਾਈ- ਐਡਿਟ ਕਰਕੇ CM ਮਾਨ ਬਾਰੇ ਗਲਤ ਟਿੱਪਣੀਆਂ ਕੀਤੀਆਂ..
Singer Kanwar Grewal speaks about the viral video that led to the arrest of Akali Leader Parambans Singh Bunty Romana. Kanwar Grewal stated that the video is fake and edited, suggesting that someone fabricated it with altered audio. He appealed to everyone to use social media responsibly and promote positivity. #Punjab #CMMann #KanwarGrewal #singers #pollywood #viralvideo

ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਕੰਵਰ ਗਰੇਵਾਲ ਦੀ ਇਕ ਵੀਡੀਓ ਨੂੰ ਐਡਿਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਟਿੱਪਣੀਆਂ ਕੀਤੀਆਂ ਗਈਆਂ ਸਨ। ਹੁਣ ਗਰੇਵਾਲ ਨੇ ਇਸ ਬਾਰੇ ਕਿਹਾ ਹੈ ਕਿ ਇਹ ਵੀਡੀਓ ਫੇਕ ਹੈ ਤੇ ਇਸ ਨੂੰ ਐਡਿਟ ਕੀਤਾ ਗਿਆ ਹੈ।

ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਕੰਵਰ ਗਰੇਵਾਲ ਦੀ ਇਕ ਵੀਡੀਓ ਨੂੰ ਐਡਿਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਟਿੱਪਣੀਆਂ ਕੀਤੀਆਂ ਗਈਆਂ ਸਨ। ਹੁਣ ਗਰੇਵਾਲ ਨੇ ਇਸ ਬਾਰੇ ਕਿਹਾ ਹੈ ਕਿ ਇਹ ਵੀਡੀਓ ਫੇਕ ਹੈ ਤੇ ਇਸ ਨੂੰ ਐਡਿਟ ਕੀਤਾ ਗਿਆ ਹੈ।

ਉਨ੍ਹਾਂ ਆਖਿਆ ਹੈ ਕਿ ਮੇਰੇ ਸ਼ੋਅ ਦੀ ਇਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ, ਜਿਸ ਵਿਚ ਕਿਸੇ ਹੋਰ ਦੀ ਆਵਾਜ਼ ਭਰ ਕੇ ਮੁੱਖ ਮੰਤਰੀ ਬਾਰੇ ਕੁਝ ਅਪਮਾਨ ਜਨਕ ਗੱਲਾਂ ਆਖੀਆਂ ਗਈਆਂ ਹਨ।

ਇਹ ਬਿਲਕੁਲ ਗਲਤ ਹੈ। ਇਹ ਮਾੜੀਆਂ ਹਰਕਤਾਂ ਹਨ ਤੇ ਆਪਾਂ ਇਹ ਨਾ ਕਰੀਏ।

ਉਧਰ ਇਸ ਮਾਮਲੇ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਬੰਟੀ ਰੋਮਾਣਾ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਮੋਹਾਲੀ ਪੁਲਿਸ ਵੱਲੋੋਂ ਇਹ ਕਾਰਵਾਈ ਕੀਤੀ ਗਈ ਹੈ।

ਸਾਇਬਰ ਸੈੱਲ ਵੱਲੋੋਂ ਬੰਟੀ ਰੋਮਾਣਾ ‘ਤੇ ਕਾਰਵਾਈ ਹੋਈ ਹੈ। ਗਾਇਕ ਕੰਵਰ ਗਰੇਵਾਲ ਦੇ ਇੱਕ ਵੀਡੀਓ ਮਾਮਲੇ ‘ਚ ਬੰਟੀ ਰੋਮਾਣਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

CM ਮਾਨ ਬਾਰੇ ਨਹੀਂ ਕੀਤੀ ਕੋਈ ਅਪਮਾਨਜਨਕ ਟਿੱਪਣੀ - Kanwar Grewal
ਕਿਹਾ, ਮੇਰੀ ਵੀਡੀਓ ਨੂੰ ਗਲਤ ਐਡਿਟ ਕਰਕੇ ਪੇਸ਼ ਕੀਤਾ ਗਿਆ
ਕੰਵਰ ਗਰੇਵਾਲ ਨੇ ਵਾਇਰਲ ਹੋ ਰਹੀ ਵੀਡੀਓ ਦਾ ਦੱਸਿਆ ਅਸਲ ਸੱਚ
#CMMann #KanwarGrewal #singers #pollywood #viralvideo

Akali Leader Parambans Singh Bunty Romana has been booked by Mataur Police Station under IPC Sections 468, 469, 500, and the IT Act Sections 43 and 66 for sharing a fake video. #Punjab
Akali Dal President Sukhbir Badal claims that the arrest of Parambans Singh Bunty Romana is a political vendetta and alleges that the AAP Party is attempting to suppress the voice of the opposition.
Akali Dal Leader Parambans Singh Bunty Romana, was arrested by the Mohali Cyber Cell for tweeting a viral video targeting CM Bhagwant Mann and Delhi CM Arvind Kejriwal. According to available information, Bunty Romana shared a fabricated video, leading to the Punjab Police lodging an FIR and his subsequent arrest. #Punjab #AkaliDal

Category

🗞
News
Transcript
00:00 (speaking in foreign language)
00:03 (speaking in foreign language)
00:07 (speaking in foreign language)
00:11 (speaking in foreign language)
00:15 (speaking in foreign language)
00:19 (speaking in foreign language)
00:23 (speaking in foreign language)
00:27 (speaking in foreign language)
00:32 (speaking in foreign language)
00:36 (speaking in foreign language)
00:40 (speaking in foreign language)
00:44 (speaking in foreign language)
00:48 (speaking in foreign language)
00:52 (speaking in foreign language)
00:56 (speaking in foreign language)
01:00 (speaking in foreign language)
01:04 (speaking in foreign language)
01:08 (speaking in foreign language)
01:11 (speaking in foreign language)
01:15 (speaking in foreign language)
01:20 (speaking in foreign language)
01:24 (speaking in foreign language)
01:28 (speaking in foreign language)
01:32 (speaking in foreign language)
01:36 (speaking in foreign language)
01:40 (speaking in foreign language)
01:43 (speaking in foreign language)
01:47 [BLANK_AUDIO]

Recommended