ਵਪਾਰੀ ਸੰਭਵ ਜੈਨ ਨੂੰ ਕਿਡਨੈਪ
ਕਰਨ ਵਾਲੇ ਗੈਂਗਸਟਰਾਂ ਦਾ ਇਨਕਾਊਂਟਰ !
ਦੋਰਾਹਾ ਚ ਹੋਏ ਇਨਕਾਊਂਟਰ ਚ
ਸੰਜੂ ਬਾਹਮਣ ਅਤੇ ਸਾਥੀ ਢੇਰ।
ਵਪਾਰੀ ਸੰਭਵ ਜੈਨ ਨੂੰ ਕਿਡਨੈਪ ਕਰਨ ਵਾਲੇ ਗੈਂਗਸਟਰਾਂ ਦਾ ਇਨਕਾਊਂਟਰ !
ਦੋਰਾਹਾ ਚ ਹੋਏ ਇਨਕਾਊਂਟਰ ਚ ਸੰਜੂ ਬਾਹਮਣ ਅਤੇ ਸਾਥੀ ਢੇਰ।
ਪੁਲਿਸ ਮੁਤਾਬਕ ਇਹ ਲੁਧਿਆਣਾ ਚ ਵਪਾਰੀ ਸੰਭਵ ਜੈਨ ਨੂੰ ਅਗਵਾਹ ਕਰਨ ਵਾਲੇ ਕੇਸ ਚ ਲੋੜੀਂਦੇ ਸੀ। ਪੰਜ ਪਹਿਲਾਂ ਹੀ ਗਿਰਫ਼ਤਾਰ ਕਰ ਚੁੱਕੇ ਹਨ।ਇਕ ਪੁਲਿਸ ਵਾਲਾ ਫੱਟੜ।
ਸਨਅਤੀ ਸ਼ਹਿਰ ਵਿੱਚ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਤੋਂ ਬਾਅਦ ਉਸ ਨੂੰ ਗੋਲੀ ਮਾਰਨ ਵਾਲੇ ਮੁਲਜ਼ਮਾਂ ਦਾ ਅੱਜ ਪੁਲੀਸ ਨਾਲ ਮੁਕਾਬਲਾ ਹੋ ਗਿਆ। ਇਸ ਦੌਰਾਨ ਪੁਲੀਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 2 ਮੁਲਜ਼ਮ ਮੌਕੇ ’ਤੇ ਹੀ ਮਾਰੇ ਗਏ। ਇਸ ਗੋਲੀਬਾਰੀ ਵਿੱਚ ਪੁਲੀਸ ਮੁਲਾਜ਼ਮ ਸੁਖਜੀਤ ਸਿੰਘ ਵੀ ਫੱਟੜ ਹੋਇਆ ਹੈ, ਜਿਸ ਨੂੰ ਡੀਐੱਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੋਵੇਂ ਮੁਲਜ਼ਮ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਪੁਲੀਸ ਦੀ ਸੀਆਈਏ ਸਟਾਫ਼ ਦੀ ਟੀਮ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਸਾਹਨੇਵਾਲ ਡੇਹਲੋਂ ਰੋਡ ’ਤੇ ਟਿੱਬਾ ਪੁਲ ’ਤੇ ਪੁਲੀਸ ਨੇ ਮੁਲਜ਼ਮਾਂ ਨੂੰ ਘੇਰ ਲਿਆ ਜਿਸ ਤੋਂ ਬਾਅਦ ਮੁਲਜ਼ਮਾਂ ਨੇ ਗੋਲੀਬਾਰੀ ਕਰ ਦਿੱਤੀ। ਇਸ ਦੌਰਾਨ ਪੁਲੀਸ ਨੇ 15 ਤੋਂ 20 ਰਾਉੂਂਡ ਗੋਲੀਬਾਰੀ ਕਰਕੇ ਦੋਵੇਂ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਢੇਰ ਕਰ ਦਿੱਤਾ। ਮੌਕੇ ’ਤੇ ਪੁੱਜੇ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੁਲੀਸ ਨੇ ਜਤਿਨ ਨੇਪਾਲੀ, ਪ੍ਰੇਮਜੀਤ, ਮਨਤੋਸ਼ ਕੁਮਾਰ, ਆਦਿਤਿਆ ਸ਼ਰਮਾ ਤੇ ਮਨਦੀਪ ਨੂੰ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਹੋਇਆ ਹੈ।
Breaking : Punjab Police did an encounter with two gangsters accused in the kidnapping case of industrialist Sambhav Jain. A crossfire occurred between Ludhiana Police and the two gangsters Sanjeev Kumar & Shubham resulting in their death. One police officer was also injured. The gangsters had kidnapped hosiery industrialist Sambhav Jain on November 17, shooting him in the leg and demanding ransom from his family. #Punjab
industrialist Sambhav Jain case #PunjabPolice #Encounter #Punjab
ਦੋਰਾਹਾ ਚ ਹੋਏ ਐਨਕਾਉਂਟਰ ਚ ਦੋ ਗੈਂਗਸਟਰ ਸੰਜੂ ਬਾਹਮਣ ਅਤੇ ਸਾਥੀ ਢੇਰ।

Category
🗞
NewsTranscript
00:00 Gangsters who kidnapped Bapari were encountered.
00:05 Two gangsters, Sanju Bamban and his accomplice, Teh, were also found in the encounter.
00:11 According to the police, the gangsters who kidnapped Bapari Sambhav were also found in the incident.
00:18 Five people have already been arrested.
00:22 A police officer has also been arrested.
00:25 According to the information received, the gangsters who kidnapped Sambhav Jain in Sanati city and then shot him after asking for money, have now been confronted by the police.
00:40 During this time, two gangsters were killed on the spot in the shooting of the police.
00:47 In this shooting, the police officer Sukhjeet Singh has also been killed, who has been admitted to the DMC hospital.
00:58 Both the officers were riding on the Actva.
01:03 During this time, the police CIA staff team was following them.
01:10 On the opposite side of Delo Road, near Tibba, the police arrested the gangsters, after which the gangsters shot them.
01:21 During this time, the police shot 15-20 rounds and killed the second gangster on the spot.
01:30 On the spot, the police commissioner Kaldip Chal told that the police had arrested Jatan Nepali, Premjeet, Mantosh Kumar, Atitya Sharma and Mandeep earlier.
01:44 Punjab Police did an encounter with two gangsters accused in the kidnapping case of industrialist Sambhav Jain. A crossfire occurred between Ludhiana Police and two gangsters Sanjeev Kumar and Shubham resulting in their death. One police officer was also injured.
02:05 The gangsters had kidnapped Bhojpuri industrialist Sambhav Jain on November 17, shooting him in the leg and demanding ransom from his family.
02:30 The gangsters were found dead, after which the police identified seven accused. Two of them were the gangsters who were being chased by the Crime Inspector Kulwant Singh.
02:48 The gangsters were found dead, after which the police identified seven accused. Two of them were the gangsters who were being chased by the Crime Inspector Kulwant Singh.
03:08 The gangsters were found dead, after which the police identified seven accused. Two of them were the gangsters who were being chased by the Crime Inspector Kulwant Singh.
03:28 The gangsters were found dead, after which the police identified seven accused. Two of them were the gangsters who were being chased by the Crime Inspector Kulwant Singh.
03:48 The gangsters were found dead, after which the police identified seven accused. Two of them were the gangsters who were being chased by the Crime Inspector Kulwant Singh.
04:08 The gangsters were found dead, after which the police identified seven accused. Two of them were the gangsters who were being chased by the Crime Inspector Kulwant Singh.
04:28 The gangsters were found dead, after which the police identified seven accused. Two of them were the gangsters who were being chased by the Crime Inspector Kulwant Singh.
04:48 The police identified seven accused. Two of them were the gangsters who were being chased by the Crime Inspector Kulwant Singh.
05:08 The police identified seven accused. Two of them were the gangsters who were being chased by the Crime Inspector Kulwant Singh.
05:28 The police identified seven accused. Two of them were the gangsters who were being chased by the Crime Inspector Kulwant Singh.
05:48 The police identified seven accused. Two of them were the gangsters who were being chased by the Crime Inspector Kulwant Singh.
06:08 The police identified seven accused. Two of them were the gangsters who were being chased by the Crime Inspector Kulwant Singh.
06:28 The police identified seven accused. Two of them were the gangsters who were being chased by the Crime Inspector Kulwant Singh.
06:48 The police identified seven accused. Two of them were the gangsters who were being chased by the Crime Inspector Kulwant Singh.
07:08 The police identified seven accused. Two of them were the gangsters who were being chased by the Crime Inspector Kulwant Singh.
07:28 The police identified seven accused. Two of them were the gangsters who were being chased by the Crime Inspector Kulwant Singh.
07:48 The police identified seven accused. Two of them were the gangsters who were being chased by the Crime Inspector Kulwant Singh.
08:08 The police identified seven accused. Two of them were the gangsters who were being chased by the Crime Inspector Kulwant Singh.
08:28 The police identified seven accused. Two of them were the gangsters who were being chased by the Crime Inspector Kulwant Singh.
08:48 The police identified seven accused. Two of them were the gangsters who were being chased by the Crime Inspector Kulwant Singh.
09:08 The police identified seven accused. Two of them were the gangsters who were being chased by the Crime Inspector Kulwant Singh.
09:28 The police identified seven accused. Two of them were the gangsters who were being chased by the Crime Inspector Kulwant Singh.