• 2 years ago
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਨੇੜੇ ਸੇਵਾਦਾਰਾਂ ਨੇ ਸਮਝਦਾਰੀ ਵਰਤਿਆਂ ਨਸ਼ਈ ਨੂੰ ਇਸ ਤਰ੍ਹਾਂ ਦਿਖਾਇਆ ਬਾਹਰ ਦਾ ਰਸਤਾ
ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਨੇੜੇ ਸੇਵਾਦਾਰਾਂ ਵੱਲੋਂ ਨਸ਼ੇ 'ਚ ਘੁੰਮਦੇ ਇੱਕ ਨੌਜਵਾਨ ਨੂੰ ਕਾਬੂ ਕਰ ਬਾਹਰ ਦਾ ਰਸਤਾ ਦਿਖਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ।
ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ।

ਸ਼ੁੱਕਰਵਾਰ ਸਵੇਰੇ ਹਰਿਮੰਦਰ ਸਾਹਿਬ ਕੰਪਲੈਕਸ ਨੇੜੇ ਸਰਾਂ ਕੋਲ ਨਸ਼ਈ ਨੌਜਵਾਨ ਘੁੰਮ ਰਿਹਾ ਸੀ। ਜਿਸ ਤਰ੍ਹਾਂ ਉਹ ਤੁਰ ਰਿਹਾ ਸੀ, ਉਸ ਨੂੰ ਦੇਖਦਿਆਂ ਉਹ ਨਸ਼ੇੜੀ ਲੱਗ ਰਿਹਾ ਸੀ। ਹਾਲਾਂਕਿ ਵਿਅਕਤੀ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਰ ਉਹ ਹੋਸ਼ ਵਿੱਚ ਨਹੀਂ ਸੀ।
ਜਿਵੇਂ ਹੀ ਸੇਵਾਦਾਰਾਂ ਦੀ ਨਜ਼ਰ ਉਸ 'ਤੇ ਪਈ ਤਾਂ ਉਨ੍ਹਾਂ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।

ਸਾਰੇ ਰਾਹਗੀਰ ਉਸ ਵਿਅਕਤੀ ਨੂੰ ਦੇਖ ਹੈਰਾਨ ਸਨ। ਨਸ਼ੇ ਦੀ ਹਾਲਤ ਵਿੱਚ ਘੁੰਮ ਰਹੇ ਵਿਅਕਤੀ ਦੀ ਉਮਰ ਲਗਭਗ 25 ਤੋਂ 30 ਸਾਲ ਦੇ ਵਿਚਕਾਰ ਹੋਵੇਗੀ।

ਜਿਵੇਂ ਹੀ ਸੇਵਾਦਾਰਾਂ ਨੇ ਉਸ ਨੂੰ ਦੇਖਿਆ ਤਾਂ ਉਨ੍ਹਾਂ ਉਸ ਨੂੰ ਉਥੋਂ ਹਟਾ ਕੇ ਬਾਹਰ ਭੇਜ ਦਿੱਤਾ। ਸ਼੍ਰੋਮਣੀ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।

ਨਸ਼ੇ ਦੀ ਹਾਲਤ 'ਚ ਘੁੰਮ ਰਹੇ ਇਸ ਨੌਜਵਾਨ ਨੂੰ ਬਾਹਰ ਕੱਢਣ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ ਹੈ। ਹਾਲਾਂਕਿ ਪਹਿਲਾਂ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦੀ ਵੀਡੀਓ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ, ਪਰ ਇਹ ਵੀਡੀਓ ਕੰਪਲੈਕਸ ਦੇ ਬਾਹਰ ਇਕ ਸਰਾਂ ਦਾ ਹੈ।

ਸ੍ਰੀ ਹਰਿਮੰਦਰ ਸਾਹਿਬ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਇਸ ਸਬੰਧੀ ਸੂਚਨਾ ਮਿਲ ਗਈ ਹੈ। ਸਾਵਧਾਨੀ ਵਜੋਂ ਸੇਵਾਦਾਰ ਉਸ ਨੂੰ ਬਾਹਰ ਲੈ ਗਏ ਤਾਂ ਜੋ ਉਹ ਕਿਸੇ ਰਾਹਗੀਰ ਨੂੰ ਨੁਕਸਾਨ ਨਾ ਪਹੁੰਚਾ ਸਕੇ।

#SGPC #DarbarSahib #Youth #Intoxicated #ViralVideo #PunjabiNews
#Amritsar #SriDarbarSahib #Sewadar #PunjabiNews

Category

People
Transcript
00:00 A young man from Amritsar, Sir Harmandir Sahib, who was on the run from the police, was arrested and taken to the bar.
00:14 However, the Srimati committee has not given any complaint to the police.
00:21 A young man was lying on the road near the Shukarwar Swere Harmandir Sahib complex. He looked like a drunkard.
00:35 Although the man did not hurt anyone, he was not in a good mood.
00:42 As soon as the police officers saw him, they showed him the way out. All the passers-by were shocked to see him.
00:52 The young man was in a state of intoxication and was about 25 to 30 years old.
00:59 As soon as the police officers saw him, they threw him out of the car.
01:05 The Srimati committee and the police officers did not take any action against him.
01:12 The video of the drunkard throwing the young man out is now viral on social media.
01:21 Although earlier, the video inside Sir Harmandir Sahib was being claimed to be the video of the drunkard.
01:27 But this video is a surprise after the complex.
01:32 Sir Harmandir Sahib's secretary, Pratap Singh, said that he also received this information.
01:41 The caretaker took him out so that he could not harm anyone.
01:49 The video shows the drunkard's face and the face of the drunkard.
01:56 The video shows the drunkard's face and the face of the drunkard.
02:01 The video shows the drunkard's face and the face of the drunkard.
02:06 The video shows the drunkard's face and the face of the drunkard.
02:11 The video shows the drunkard's face and the face of the drunkard.
02:16 The video shows the drunkard's face and the face of the drunkard.
02:21 The video shows the drunkard's face and the face of the drunkard.
02:26 The video shows the drunkard's face and the face of the drunkard.
02:31 The video shows the drunkard's face and the face of the drunkard.
02:36 The video shows the drunkard's face and the face of the drunkard.
02:41 The video shows the drunkard's face and the face of the drunkard.
02:46 The video shows the drunkard's face and the face of the drunkard.
02:49 The video shows the drunkard's face and the face of the drunkard.
02:52 The video shows the drunkard's face and the face of the drunkard.
02:55 The video shows the drunkard's face and the face of the drunkard.
02:58 The video shows the drunkard's face and the face of the drunkard.

Recommended