ਪੁਲਿਸ ਨੇ ਭਾਈ ਲਖਬੀਰ ਸਿੰਘ ਰੋਡੇ ਦੇ ਸਾਥੀ ਭਾਈ ਪਰਮਜੀਤ ਸਿੰਘ ਢਾਡੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੀਤਾ ਗ੍ਰਿਫਤਾਰ
ਪੰਜਾਬ ਪੁਲਿਸ ਨੇ ਭਾਈ ਲਖਬੀਰ ਸਿੰਘ ਰੋਡੇ ਦੇ ਸਾਥੀ ਪਰਮਜੀਤ ਸਿੰਘ ਢਾਡੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਹੈ।
ਪੰਜਾਬ ਪੁਲਿਸ ਨੇ ਆਪਣੀ ਮੀਡੀਆ ਰਿਲੀਜ਼ ਚ ਲਿਖਿਆ-
SSOC ਅੰਮ੍ਰਿਤਸਰ ਵਲੋਂ ਯੂਕੇ ਅਧਾਰਤ ਪਰਮਜੀਤ ਸਿੰਘ ਢਾਡੀ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ।
ਗੈਰਕਾਨੂੰਨੀ ਅੱਤਵਾਦੀ ਸਮੂਹ ISYF ਦੇ ਆਗੂ ਲਖਬੀਰ ਰੋਡੇ ਦਾ ਸਾਥੀ, ਢਾਡੀ ਅੱਤਵਾਦੀ ਗਤੀਵਿਧੀਆਂ ਨੂੰ ਫੰਡ ਦੇਣ ਅਤੇ ਪੰਜਾਬ ਵਿੱਚ ਹੋਰ ਵਿਨਾਸ਼ਕਾਰੀ ਕਾਰਵਾਈਆਂ ਵਿੱਚ ਸ਼ਾਮਲ ਹੈ।
ਅੱਤਵਾਦੀ ਨੈੱਟਵਰਕ ਦੀ ਪਛਾਣ ਅਤੇ ਪਰਦਾਫਾਸ਼ ਕਰਨ ਲਈ ਅੱਗੇ ਜਾਂਚ ਕੀਤੀ ਜਾ ਰਹੀ ਹੈ।
ਭਾਰਤੀ ਮੀਡੀਏ ਦੇ ਅਨੁਸਾਰ ਭਾਈ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ ‘ਚ ਦਿਲ ਦੇ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ
ਹੁਣ ਜਾਣਕਾਰੀ ਆਈ ਹੈ ਕਿ ਭਾਈ ਲਖਬੀਰ ਸਿੰਘ ਰੋਡੇ ਦੇ ਸਾਥੀ ਪਰਮਜੀਤ ਸਿੰਘ ਢਾਡੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਢਾਡੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫਲਾਈਟ ਲੈ ਕੇ ਇੰਗਲੈਂਡ ਜਾਣ ਦੀ ਯੋਜਨਾ ਬਣਾ ਰਿਹਾ ਸੀ।
Punjab Police Press Release - In a major breakthrough, SSOC Amritsar has arrested #UK based, Paramjit Singh @ Punjab Singh @ Dhadi from #Amritsar airport
An associate of Lakhbir Rode, Chief of banned terrorist outfit #ISYF,Dhadi has been involved in terror funding & other subversive activities in #Punjab
Investigation is on to unearth and expose the terrorist network
Major blow to terror module attempting to disturb peace in the region

Category
✨
PeopleTranscript
00:00 Police arrested Paramjit Singh Taddi from Amritsar airport.
00:06 Punjab Police arrested brother Lakhveer Singh Rode and brother Paramjit Singh Taddi from Amritsar airport.
00:15 Punjab Police has written a media release to SSOC Amritsar, which has arrested Paramjit Singh Taddi from Amritsar airport.
00:29 The illegal group ISYF is involved in other destructive activities in Punjab, including funding Taddi's terrorist activities with Lakhveer Rode.
00:46 The network's identity and cover-up is being investigated.
00:53 This was the tweet made by the Punjab Police.
00:59 According to the Indian media, brother Lakhveer Singh Rode died in a heart attack in Pakistan.
01:07 Now it is known that Paramjit Singh Taddi, brother Lakhveer Singh Rode's companion, has been arrested from Amritsar airport.
01:19 It is said that Taddi, Sri Guru Ram Das ji, is planning to fly from the International Airport to England.
01:31 The news is that Paramjit Singh Taddi, brother Lakhveer Singh Rode's companion, has been arrested from Amritsar airport.
01:41 The news is that Paramjit Singh Taddi, brother Lakhveer Singh Rode's companion, has been arrested from Amritsar airport.
01:51 The news is that Paramjit Singh Taddi, brother Lakhveer Singh Rode's companion, has been arrested from Amritsar airport.
02:05 The Punjab Police has arrested Paramjit Singh Taddi, brother Lakhveer Singh Rode's companion, from Amritsar airport.
02:14 The Punjab Police has arrested Paramjit Singh Taddi, brother Lakhveer Singh Rode's companion, from Amritsar airport.
02:27 The Jherkhandi terrorist group, under the leadership of ISYF, is involved in more destructive activities in Punjab.
02:45 The identification and surveillance of the terrorist network is being investigated.
02:52 This was the tweet made by the Punjab Police.
02:58 According to the Pakistani media, brother Lakhveer Singh Rode died in a fire accident in Pakistan.
03:06 Now the information is that Paramjit Singh Taddi, brother Lakhveer Singh Rode's companion, has been arrested from Amritsar airport.
03:18 The news is that Paramjit Singh Taddi, brother Lakhveer Singh Rode's companion, has been arrested from Amritsar airport.