ਕਨੇਡਾ – ਫਿਰੌਤੀ ਮਾਮਲੇ ਵਿਚ ਫੜੇ ਗਏ 5 ਵਿਚੋਂ ਗਗਨ ਅਜੀਤ ਸਿੰਘ
ਨੇ ਇੰਸਟਾ ਤੇ ਖੁਦ ਨੂੰ SOPU ਨਾਲ ਜੁੜਿਆ ਦਿਖਾਇਆ
SOPU ਦਾ ਸਬੰਧ ਲਾਰੈਂਸ ਬਿਸ਼ਨੋਈ ਨਾਲ ਰਿਹਾ ਹੈ
ਕੈਨੇਡਾ ‘ਚ ਫਿਰੌਤੀਆਂ ਮੰਗਦੇ ਪੰਜ ਦੇਸੀ ਪੁਲਿਸ ਨੇ ਕਾਬੂ ਕੀਤੇ
ਅਨਮੋਲਦੀਪ ਸਿੰਘ (23), ਗਗਨ ਅਜੀਤ ਸਿੰਘ (23), ਅਰੁਣਦੀਪ ਥਿੰਦ (39),
ਹਸ਼ਮੀਤ ਕੌਰ (25) ਤੇ ਆਇਮਨਜੋਤ ਕੌਰ (21) –
ਫੜੇ ਗਏ ਟਿੱਕਟੋਕ ਅਤੇ ਇੰਸਟਾਗਰਾਮ ਤੇ ਚੰਗੇ ਮਸ਼ਹੂਰ ਸਨ
#PeelRegionalPolice Arrests Made by the Extortion Investigate Task Force

Category
✨
People