• yesterday
US ਡਿਪੋਰਟੇਸ਼ਨ ਪਿੱਛੋਂ ਸਖ਼ਤ ਹੋਈ ਮਾਨ ਸਰਕਾਰ |
ਡਿਪੋਰਟੀਆਂ ਨੂੰ ਸੁਣੋ ਕੀ ਬੋਲੇ ਮੰਤਰੀ ਧਾਲੀਵਾਲ |


#kuldeepdhaliwal #usdeportation #illegalagents




ਅਮਰੀਕਾ ਵਲੋਂ ਲਗਾਤਾਰ ਕੀਤੀ ਜਾ ਰਹੀ ਡਿਪੋਰਟੇਸ਼ਨ ਪਿੱਛੋਂ ਮਾਨ ਸਰਕਾਰ ਸਖ਼ਤ ਹੋ ਗਈ ਹੈ | ਮੰਤਰੀ Kuldeep Dhaliwal ਨੇ ਦੱਸਿਆ ਹੁਣ ਤੱਕ ਉਹਨਾਂ ਨੇ 15 ਕੇਸ ਦਰਜ ਕਰ ਲਏ ਹਨ ਤੇ 3 ਏਜੰਟਾਂ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ | ਉਹਨਾਂ ਅੱਗੇ ਕਿਹਾ ਕਿ ਜਿਹੜੇ ਏਜੰਟ ਲੋਕਾਂ ਨਾਲ ਧੋਖਾਧੜੀ ਕਰਦੇ ਹਨ, ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ | Kuldeep Dhaliwal ਨੇ ਅੱਗੇ ਡਿਪੋਰਟ ਹੋਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਿਆਨ ਦਰਜ ਕਰਵਾਉਣ ਤਾਂ ਕਿ ਸਰਕਾਰ ਉਹਨਾਂ ਏਜੰਟਾਂ ਖ਼ਿਲਾਫ਼ ਵੀ ਜਲਦ ਕਾਰਵਾਈ ਕਰ ਸਕੇ, ਜਿਨ੍ਹਾਂ ਨੇ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ |



#kuldeepdhaliwal #usdeportation #illegalagents #USDipotation #PunjabGovernment #MaanSarkar #MinisterDhalewal #ImmigrationIssues #PunjabPolitics #DeportationImpact #SikhCommunity #SikhRights #PoliticalReactions #DeportedPeople #PunjabNews #ImmigrationPolicy #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended