• 21 hours ago
ਅੰਮ੍ਰਿਤਪਾਲ ਸਿੰਘ ਦੇ ਹੱਥੋਂ ਖੁਸੀ MP ਮੈਂਬਰਸ਼ਿਪ?
ਰੱਦ ਹੋ ਜਾਵੇਗੀ ਸਾਂਸਦੀ?






#amritpalsingh #mpmembership #highcourt









ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ Amritpal Singh ਦੀ ਸਾਂਸਦੀ ਖ਼ਤਰੇ 'ਚ ਪੈਂਦੀ ਨਜ਼ਰ ਆ ਰਹੀ ਹੈ | ਹਾਈਕੋਰਟ ਨੇ ਲੋਕ ਸਭਾ ਸੈਸ਼ਨ 'ਚ ਦਾਖਿਲ ਹੋਣ ਲਈ Amritpal Singh ਵਲੋਂ ਪਾਈ ਪਟੀਸ਼ਨ 'ਤੇ ਸੁਣਵਾਈ ਮੁਅੱਤਲ ਕਰ ਦਿੱਤੀ ਹੈ | ਅੰਮ੍ਰਿਤਪਾਲ ਦੀ ਇਸ ਪਟੀਸ਼ਨ 'ਤੇ ਹੁਣ ਮੰਗਲਵਾਰ ਸੁਣਵਾਈ ਹੋਵੇਗੀ | ਦੱਸ ਦਈਏ ਕਿ ਅੰਮ੍ਰਿਤਪਾਲ ਕੋਲ ਸਿਰਫ਼ 6 ਦਿਨ ਬਚੇ ਨੇ, ਜੇਕਰ ਉਹ ਇਸ ਵਾਰ ਵੀ ਲੋਕ ਸਭਾ ਸੈਸ਼ਨ 'ਚ ਸ਼ਾਮਿਲ ਨਹੀਂ ਹੁੰਦਾ ਤਾਂ ਉਸਦੀ MP ਮੈਂਬਰਸ਼ਿਪ ਰੱਦ ਹੋ ਜਾਵੇਗੀ | ਅੰਮ੍ਰਿਤਪਾਲ ਦੇ ਵਕੀਲ ਬਣੇ ਦੱਸਿਆ ਕਿ ਉਹ ਪਹਿਲਾਂ ਹੀ 46 ਦਿਨਾਂ ਤੋਂ ਲਗਾਤਾਰ ਗ਼ੈਰ-ਹਾਜ਼ਿਰ ਚਲ ਰਿਹਾ ਹੈ |











#AmritpalSingh #MPMembership #PoliticalChanges #SikhPolitics #PunjabNews #MemberOfParliament #PoliticalShift #AmritpalControversy #SikhLeadership #IndianPolitics #PoliticalDebate #MPSeat #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended