ਗਿ. ਹਰਪ੍ਰੀਤ ਸਿੰਘ ਦੇ ਬਹਿਰੀਨ ਦੌਰੇ ਸੰਬੰਧੀ ਵੱਡਾ ਖ਼ੁਲਾਸਾ !
PA ਬਣ ਨਾਲ ਗਈ ਸੀ ਬੀਬੀ ਜਾਂ ਨਹੀਂ ?
#Giani Harpreet Singh #paramjitsarna #behringuruduara
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਪਰਮਜੀਤ ਸਿੰਘ ਸਰਨਾ ਵਲੋਂ ਪਿੱਛਲੇ ਦਿਨੀਂ ਇੱਕ ਨਿੱਜੀ ਚੈੱਨਲ ਨਾਲ ਗੱਲਬਾਤ ਕਰਦਿਆਂ ਸਾਬਕਾ ਜੱਥੇਦਾਰ Giani Harpreet Singh 'ਤੇ ਇਲਜ਼ਾਮ ਲਗਾਏ ਗਏ ਸਨ | ਜਿਸ ਨੂੰ ਲੈਕੇ ਹੁਣ ਇੱਕ ਨਵਾਂ Twist ਆਇਆ ਹੈ | ਬਹਿਰੀਨ ਗੁਰੂਦੁਆਰਾ ਕਮੇਟੀ ਪ੍ਰਬੰਧਕਾਂ ਦੀ ਚਿੱਠੀ ਸਾਹਮਣੇ ਆਈ ਹੈ | ਇਸ 'ਚ ਉਹਨਾਂ ਨੇ Giani Harpreet Singh 'ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ | ਦਰਅਸਲ ਪਰਮਜੀਤ ਸਰਨਾ ਨੇ ਕਿਹਾ ਸੀ ਕਿ Giani Harpreet Singh ਇੱਕ ਬੀਬੀ ਨੂੰ ਆਪਣੀ PA ਬਣਾ ਕੇ ਬਹਿਰੀਨ ਲੈਕੇ ਗਏ ਸਨ | ਹੁਣ ਇਸ 'ਤੇ ਬਹਿਰੀਨ ਗੁਰੂਦੁਆਰਾ ਕਮੇਟੀ ਪ੍ਰਬੰਧਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਬੀਬੀ ਦੋਵੇਂ ਅਲਗ-ਅਲਗ ਆਏ ਸਨ ਤੇ ਦੋਵੇਂ ਵੱਖ-ਵੱਖ ਰਿਹਾਇਸ਼ 'ਤੇ ਰੁਕੇ ਸਨ | ਉਹਨਾਂ 'ਤੇ ਲੱਗੇ ਇਲਜ਼ਾਮ ਬੇਬੁਨਿਆਦ ਹਨ |
#HarpreetSingh #BahrainTrip #PersonalAssistant #BibiAccompany #Revelation #PoliticalTravel #GHarpreetSingh #PunjabPolitics #NewsUpdate #TravelControversy #latestnews #trendingnews #updatenews #newspunjab #punjabnews #oneindiapunjabi
~PR.182~

Category
🗞
News