• 11 hours ago
ਜੱਥੇਦਾਰ ਕਿਉਂ ਹੋ ਗਏ Underground ?
ਅਕਾਲ ਤਖਤ ਦੇ ਜੱਥੇਦਾਰ ਨੂੰ ਧਮਕੀ ?
ਫੋਨ ਨਹੀਂ ਚੁੱਕ ਰਹੇ ਜੱਥੇਦਾਰ ?







7 ਮੈਂਬਰੀ ਕਮੇਟੀ ਦਾ ਫੋਨ ਨਹੀਂ ਚੁੱਕ ਰਹੇ ਜੱਥੇਦਾਰ
ਇਹ ਵੀ ਜਾਣਕਾਰੀ ਕਿ PA ਨੂੰ ਵੀ ਕੀਤਾ ਫੋਨ ਪਰ ਨਹੀਂ ਚੁੱਕ ਰਹੇ
ਗਿਆਨੀ ਰਘਬੀਰ ਸਿੰਘ ਅਚਾਨਕ Under Ground ਹੋ ਗਏ
ਗਿਆਨੀ ਰਘਬੀਰ ਸਿੰਘ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ
ਉਧਰ ਰਣਜੀਤ ਸਿੰਘ ਗਹੁਰ ਵੀ ਸੁਣਿਆ ਜੱਥੇਦਾਰ ਬਣਨਾ ਚਾਹੁੰਦੇ
ਕੀ ਜੱਥੇਦਾਰ ਰਘਬੀਰ ਸਿੰਘ ਨੂੰ ਕੋਈ ਧਮਕੀ ਦਿੱਤੀ ਗਈ ਹੈ?
ਅਚਾਨਕ ਗਿਆਨੀ ਰਘਬੀਰ ਸਿੰਘ ਉੱਤੇ ਕੋਈ ਪ੍ਰੈਸ਼ਰ ਆ ਪਿਆ ਹੈ?
ਲੰਘੇ ਦਿਨਾਂ ਵਿੱਚ ਜੱਥੇਦਾਰ ਨੇ ਬੜਾ ਗਰਜ ਕੇ ਕੀਤਾ ਸੀ ਐਲਾਨ
ਧਾਮੀ ਨੂੰ ਵੀ ਕਹੀ ਸੀ ਗੱਲ- ਗੱਲਾਂ-ਗੱਲਾਂ ਵਿੱਚ ਸੁਣਾਇਆ ਵੀ ਸੀ
ਹੁਣ ਲਗਦਾ ਗਿਆਨੀ ਰਘਬੀਰ ਸਿੰਘ ਨੂੰ ਅਲਟੀਮੇਟਮ ਦੇ ਦਿੱਤਾ |







#AkalTakht #JathedarThreat #JathedarUnderground #SikhPolitics #SikhCommunity #PoliticalTension #ThreatToJathedar #PunjabNews #ReligiousLeader #SikhAffairs #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended