ਕੀ ਬਦਲਣ ਲੱਗਾ ਪੰਜਾਬ ਕਾਂਗਰਸ ਦਾ ਪ੍ਰਧਾਨ ?
ਕਾਂਗਰਸੀ ਲੀਡਰਾਂ ਦਾ ਖ਼ੁਲਾਸਾ !
#punjavcongress #rajawarring #latestnews
ਪਿੱਛਲੇ ਕਈ ਦਿਨਾਂ ਤੋਂ Punjab Congress ਦੇ ਪ੍ਰਧਾਨ ਨੂੰ ਲੈਕੇ ਚਰਚਾਵਾਂ ਚੱਲ ਰਹੀਆਂ ਹਨ ਕਿ ਬਦਲਿਆ ਜਾ ਸਕਦਾ ਹੈ | ਇਸ 'ਤੇ ਹੁਣ ਕਾਂਗਰਸੀ ਲੀਡਰਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ | ਉਹਨਾਂ ਨੇ ਕਿਹਾ ਕਿ ਵਿਰੋਧੀਆਂ 'ਚ ਖਲਬਲੀ ਮਚੀ ਹੋਈ ਹੈ ਪਰ ਅਜਿਹਾ ਕੁੱਝ ਨਹੀਂ ਹੈ | ਕਾਂਗਰਸੀ ਲੀਡਰਾਂ ਨੇ ਅੱਗੇ ਕਿਹਾ ਕਿ Punjab Congress ਦਾ ਪ੍ਰਧਾਨ ਰਾਜਾ ਵੜਿੰਗ ਸੀ ਤੇ ਰਾਜਾ ਵੜਿੰਗ ਹੀ ਰਹੇਗਾ |
#PunjabCongress #CongressPresident #PunjabPolitics #CongressLeadership #PunjabUpdates #CongressReorganization #PoliticalChanges #CongressLeaders #PunjabNews #LeadershipChange #PunjabCongressPresident #PoliticalShift #latestnews #trendingnews #updatenews #newspunjab #punjabnews #oneindiapunjabi
~PR.182~

Category
🗞
News