ਅਮਰੀਕਾ ਨੇ ਮੁੜ 300 ਲੋਕ ਕੀਤੇ ਡਿਪੋਰਟ
ਭਾਰਤ ਛੱਡਣ ਦੀ ਬਜਾਏ ਇੱਥੇ ਕੀਤੇ ਨ.ਜ਼ਰ.ਬੰਦ!
#usdeportation #deporteespunama #trump
ਅਮਰੀਕਾ ਨੇ ਇੱਕ ਵਾਰ ਫ਼ਿਰ 300 ਦੇ ਕਰੀਬ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ | ਪਰ ਦੱਸ ਦਈਏ ਕਿ ਇਨ੍ਹਾਂ Deportees ਨੂੰ ਭਾਰਤ ਦੀ ਬਜਾਏ ਪੁਨਾਮਾ ਦੇ ਇੱਕ ਹੋਟਲ 'ਚ ਨਜ਼ਰ ਬੰਦ ਕੀਤਾ ਗਿਆ | ਇਨ੍ਹਾਂ Deportees 'ਚ ਭਾਰਤ, ਪਾਕਿਸਤਾਨ, ਅਫ਼ਗ਼ਾਨਿਸਤਾਨ ਤੇ ਇਰਾਨ ਦੇ ਲੋਕ ਸ਼ਾਮਿਲ ਹਨ | ਜਿਨ੍ਹਾਂ ਨੂੰ ਅਮਰੀਕਾ ਨੇ ਪੁਨਾਮਾ 'ਚ ਇੱਕ ਹੋਟਲ 'ਚ ਨਜ਼ਰਬੰਦ ਕੀਤਾ ਹੈ | ਉਹਨਾਂ ਨੂੰ ਡਾਕਟਰੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ | ਪੁਨਾਮਾ ਇਨ੍ਹਾਂ ਡਿਪੋਰਟੀਆਂ ਲਈ ਪੁਲ ਦਾ ਕੰਮ ਕਰ ਰਿਹਾ ਹੈ | ਅਧਿਕਾਰੀਆਂ ਮੁਤਾਬਿਕ ਡਿਪੋਰਟੀਜ਼ 'ਚੋਂ 40%ਲੋਕ ਆਪਣੀ ਇੱਛਾ ਨਾਲ ਆਪਣੇ ਦੇਸ਼ ਵਾਪਿਸ ਜਾਣਾ ਚਾਹੁੰਦੇ ਹਨ |
#usdeportation #deporteespunama #trump #AmericaDeports300 #IndiaDeportation #USDeportation #Immigration #DeportationNews #IndiaUSA #DeportationStory #Nazarband #ImmigrantRights #USIndiaRelations #Deported #TravelNews
#latestnews #trendingnews #updatenews #newspunjab #punjabnews #oneindiapunjabi
~PR.182~

Category
🗞
News